Raam Raam Sung Kar Biouhaar
ਰਾਮ ਰਾਮ ਸੰਗਿ ਕਰਿ ਬਿਉਹਾਰ ॥

This shabad is by Guru Arjan Dev in Raag Gond on Page 383
in Section 'Gursikh Har Bolo Mere Bhai' of Amrit Keertan Gutka.

ਗੋਂਡ ਮਹਲਾ

Gonadd Mehala 5 ||

Gond, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧
Raag Gond Guru Arjan Dev


ਰਾਮ ਰਾਮ ਸੰਗਿ ਕਰਿ ਬਿਉਹਾਰ

Ram Ram Sang Kar Biouhar ||

Deal and trade only with the Lord, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੨
Raag Gond Guru Arjan Dev


ਰਾਮ ਰਾਮ ਰਾਮ ਪ੍ਰਾਨ ਅਧਾਰ

Ram Ram Ram Pran Adhhar ||

The Lord, Raam, Raam, Raam, is the Support of the breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩
Raag Gond Guru Arjan Dev


ਰਾਮ ਰਾਮ ਰਾਮ ਕੀਰਤਨੁ ਗਾਇ

Ram Ram Ram Keerathan Gae ||

Sing the Kirtan of the Praises of the Lord, Raam, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੪
Raag Gond Guru Arjan Dev


ਰਮਤ ਰਾਮੁ ਸਭ ਰਹਿਓ ਸਮਾਇ ॥੧॥

Ramath Ram Sabh Rehiou Samae ||1||

The Lord is ever-present, all-pervading. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੫
Raag Gond Guru Arjan Dev


ਸੰਤ ਜਨਾ ਮਿਲਿ ਬੋਲਹੁ ਰਾਮ

Santh Jana Mil Bolahu Ram ||

Joining the humble Saints, chant the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੬
Raag Gond Guru Arjan Dev


ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ

Sabh Thae Niramal Pooran Kam ||1|| Rehao ||

This is the most immaculate and perfect occupation of all. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੭
Raag Gond Guru Arjan Dev


ਰਾਮ ਰਾਮ ਧਨੁ ਸੰਚਿ ਭੰਡਾਰ

Ram Ram Dhhan Sanch Bhanddar ||

Gather the treasure, the wealth of the Lord, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੮
Raag Gond Guru Arjan Dev


ਰਾਮ ਰਾਮ ਰਾਮ ਕਰਿ ਆਹਾਰ

Ram Ram Ram Kar Ahar ||

Let your sustenance be the Lord, Raam, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੯
Raag Gond Guru Arjan Dev


ਰਾਮ ਰਾਮ ਵੀਸਰਿ ਨਹੀ ਜਾਇ

Ram Ram Veesar Nehee Jae ||

Never forget the Lord, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੦
Raag Gond Guru Arjan Dev


ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥

Kar Kirapa Gur Dheea Bathae ||2||

In His Mercy, the Guru has revealed this to me. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੧
Raag Gond Guru Arjan Dev


ਰਾਮ ਰਾਮ ਰਾਮ ਸਦਾ ਸਹਾਇ

Ram Ram Ram Sadha Sehae ||

The Lord, Raam, Raam, Raam, is always our help and support.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੨
Raag Gond Guru Arjan Dev


ਰਾਮ ਰਾਮ ਰਾਮ ਲਿਵ ਲਾਇ

Ram Ram Ram Liv Lae ||

Embrace love for the Lord, Raam, Raam, Raam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੩
Raag Gond Guru Arjan Dev


ਰਾਮ ਰਾਮ ਜਪਿ ਨਿਰਮਲ ਭਏ

Ram Ram Jap Niramal Bheae ||

Through the Lord, Raam, Raam, Raam, I have become immaculate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੪
Raag Gond Guru Arjan Dev


ਜਨਮ ਜਨਮ ਕੇ ਕਿਲਬਿਖ ਗਏ ॥੩॥

Janam Janam Kae Kilabikh Geae ||3||

The sins of countless incarnations have been taken away. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੫
Raag Gond Guru Arjan Dev


ਰਮਤ ਰਾਮ ਜਨਮ ਮਰਣੁ ਨਿਵਾਰੈ

Ramath Ram Janam Maran Nivarai ||

Uttering the Lord's Name, birth and death are finished.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੬
Raag Gond Guru Arjan Dev


ਉਚਰਤ ਰਾਮ ਭੈ ਪਾਰਿ ਉਤਾਰੈ

Oucharath Ram Bhai Par Outharai ||

Repeating the Lord's Name, one crosses over the terrifying world-ocean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੭
Raag Gond Guru Arjan Dev


ਸਭ ਤੇ ਊਚ ਰਾਮ ਪਰਗਾਸ

Sabh Thae Ooch Ram Paragas ||

The Luminous Lord is the highest of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੮
Raag Gond Guru Arjan Dev


ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥

Nis Basur Jap Naanak Dhas ||4||8||10||

Night and day, servant Nanak meditates on Him. ||4||8||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੧੯
Raag Gond Guru Arjan Dev