Raam Rung Kudhe Outhar Na Jaae
ਰਾਮ ਰੰਗੁ ਕਦੇ ਉਤਰਿ ਨ ਜਾਇ ॥
in Section 'Har Nam Har Rang He' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧
Raag Gauri Guru Arjan Dev
ਰਾਮ ਰੰਗੁ ਕਦੇ ਉਤਰਿ ਨ ਜਾਇ ॥
Ram Rang Kadhae Outhar N Jae ||
The Lord's Love shall never leave or depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨
Raag Gauri Guru Arjan Dev
ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥
Gur Poora Jis Dhaee Bujhae ||1||
They alone understand, unto whom the Perfect Guru gives it. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੩
Raag Gauri Guru Arjan Dev
ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥
Har Rang Ratha So Man Sacha ||
One whose mind is attuned to the Lord's Love is true.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੪
Raag Gauri Guru Arjan Dev
ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥
Lal Rang Pooran Purakh Bidhhatha ||1|| Rehao ||
The Love of the Beloved, the Architect of Destiny, is perfect. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੫
Raag Gauri Guru Arjan Dev
ਸੰਤਹ ਸੰਗਿ ਬੈਸਿ ਗੁਨ ਗਾਇ ॥
Santheh Sang Bais Gun Gae ||
Sitting in the Society of the Saints, sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੬
Raag Gauri Guru Arjan Dev
ਤਾ ਕਾ ਰੰਗੁ ਨ ਉਤਰੈ ਜਾਇ ॥੨॥
Tha Ka Rang N Outharai Jae ||2||
The color of His Love shall never fade away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੭
Raag Gauri Guru Arjan Dev
ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥
Bin Har Simaran Sukh Nehee Paeia ||
Without meditating in remembrance on the Lord, peace is not found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੮
Raag Gauri Guru Arjan Dev
ਆਨ ਰੰਗ ਫੀਕੇ ਸਭ ਮਾਇਆ ॥੩॥
An Rang Feekae Sabh Maeia ||3||
All the other loves and tastes of Maya are bland and insipid. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੯
Raag Gauri Guru Arjan Dev
ਗੁਰਿ ਰੰਗੇ ਸੇ ਭਏ ਨਿਹਾਲ ॥
Gur Rangae Sae Bheae Nihal ||
Those who are imbued with love by the Guru become happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੦
Raag Gauri Guru Arjan Dev
ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥
Kahu Naanak Gur Bheae Hai Dhaeial ||4||72||141||
Says Nanak, the Guru has become merciful to them. ||4||72||141||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੧
Raag Gauri Guru Arjan Dev