Raam Rung Subh Gee Paap
ਰਾਮ ਰੰਗਿ ਸਭ ਗਏ ਪਾਪ ॥
in Section 'Sabhey Ruthee Chunghee-aa' of Amrit Keertan Gutka.
ਬਸੰਤੁ ਮਹਲਾ ੫ ॥
Basanth Mehala 5 ||
Basant, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧
Raag Basant Guru Arjan Dev
ਰਾਮ ਰੰਗਿ ਸਭ ਗਏ ਪਾਪ ॥
Ram Rang Sabh Geae Pap ||
Loving the Lord, one's sins are taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੨
Raag Basant Guru Arjan Dev
ਰਾਮ ਜਪਤ ਕਛੁ ਨਹੀ ਸੰਤਾਪ ॥
Ram Japath Kashh Nehee Santhap ||
Meditating on the Lord, one does not suffer at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੩
Raag Basant Guru Arjan Dev
ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥
Gobindh Japath Sabh Mittae Andhhaer ||
Meditating on the Lord of the Universe, all darkness is dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੪
Raag Basant Guru Arjan Dev
ਹਰਿ ਸਿਮਰਤ ਕਛੁ ਨਾਹਿ ਫੇਰ ॥੧॥
Har Simarath Kashh Nahi Faer ||1||
Meditating in remembrance on the Lord, the cycle of reincarnation comes to an end. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੫
Raag Basant Guru Arjan Dev
ਬਸੰਤੁ ਹਮਾਰੈ ਰਾਮ ਰੰਗੁ ॥
Basanth Hamarai Ram Rang ||
The love of the Lord is springtime for me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੬
Raag Basant Guru Arjan Dev
ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥
Santh Jana Sio Sadha Sang ||1|| Rehao ||
I am always with the humble Saints. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੭
Raag Basant Guru Arjan Dev
ਸੰਤ ਜਨੀ ਕੀਆ ਉਪਦੇਸੁ ॥
Santh Janee Keea Oupadhaes ||
The Saints have shared the Teachings with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੮
Raag Basant Guru Arjan Dev
ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥
Jeh Gobindh Bhagath So Dhhann Dhaes ||
Blessed is that country where the devotees of the Lord of the Universe dwell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੯
Raag Basant Guru Arjan Dev
ਹਰਿ ਭਗਤਿਹੀਨ ਉਦਿਆਨ ਥਾਨੁ ॥
Har Bhagathiheen Oudhian Thhan ||
But that place where the Lord's devotees are not, is wilderness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੦
Raag Basant Guru Arjan Dev
ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥
Gur Prasadh Ghatt Ghatt Pashhan ||2||
By Guru's Grace, realize the Lord in each and every heart. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੧
Raag Basant Guru Arjan Dev
ਹਰਿ ਕੀਰਤਨ ਰਸ ਭੋਗ ਰੰਗੁ ॥
Har Keerathan Ras Bhog Rang ||
Sing the Kirtan of the Lord's Praises, and enjoy the nectar of His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੨
Raag Basant Guru Arjan Dev
ਮਨ ਪਾਪ ਕਰਤ ਤੂ ਸਦਾ ਸੰਗੁ ॥
Man Pap Karath Thoo Sadha Sang ||
O mortal, you must always restrain yourself from committing sins.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੩
Raag Basant Guru Arjan Dev
ਨਿਕਟਿ ਪੇਖੁ ਪ੍ਰਭੁ ਕਰਣਹਾਰ ॥
Nikatt Paekh Prabh Karanehar ||
Behold the Creator Lord God near at hand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੪
Raag Basant Guru Arjan Dev
ਈਤ ਊਤ ਪ੍ਰਭ ਕਾਰਜ ਸਾਰ ॥੩॥
Eeth Ooth Prabh Karaj Sar ||3||
Here and hereafter, God shall resolve your affairs. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੫
Raag Basant Guru Arjan Dev
ਚਰਨ ਕਮਲ ਸਿਉ ਲਗੋ ਧਿਆਨੁ ॥
Charan Kamal Sio Lago Dhhian ||
I focus my meditation on the Lord's Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੬
Raag Basant Guru Arjan Dev
ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥
Kar Kirapa Prabh Keeno Dhan ||
Granting His Grace, God has blessed me with this Gift.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੭
Raag Basant Guru Arjan Dev
ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥
Thaeria Santh Jana Kee Bashho Dhhoor ||
I yearn for the dust of the feet of Your Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੮
Raag Basant Guru Arjan Dev
ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥
Jap Naanak Suamee Sadh Hajoor ||4||11||
Nanak meditates on his Lord and Master, who is ever-present, near at hand. ||4||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੪ ਪੰ. ੧੯
Raag Basant Guru Arjan Dev