Raam Rusaaein Jo Jun Geedhe
ਰਾਮ ਰਸਾਇਣਿ ਜੋ ਜਨ ਗੀਧੇ ॥
in Section 'Har Ras Peevo Bhaa-ee' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੧
Raag Gauri Guru Arjan Dev
ਰਾਮ ਰਸਾਇਣਿ ਜੋ ਜਨ ਗੀਧੇ ॥
Ram Rasaein Jo Jan Geedhhae ||
Those humble beings who are accustomed to the Lord's sublime essence,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੨
Raag Gauri Guru Arjan Dev
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥
Charan Kamal Praem Bhagathee Beedhhae ||1|| Rehao ||
Are pierced through with loving devotional worship of the Lord's Lotus Feet. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੩
Raag Gauri Guru Arjan Dev
ਆਨ ਰਸਾ ਦੀਸਹਿ ਸਭਿ ਛਾਰੁ ॥
An Rasa Dheesehi Sabh Shhar ||
All other pleasures look like ashes;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੪
Raag Gauri Guru Arjan Dev
ਨਾਮ ਬਿਨਾ ਨਿਹਫਲ ਸੰਸਾਰ ॥੧॥
Nam Bina Nihafal Sansar ||1||
Without the Naam, the Name of the Lord, the world is fruitless. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੫
Raag Gauri Guru Arjan Dev
ਅੰਧ ਕੂਪ ਤੇ ਕਾਢੇ ਆਪਿ ॥
Andhh Koop Thae Kadtae Ap ||
He Himself rescues us from the deep dark well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੬
Raag Gauri Guru Arjan Dev
ਗੁਣ ਗੋਵਿੰਦ ਅਚਰਜ ਪਰਤਾਪ ॥੨॥
Gun Govindh Acharaj Parathap ||2||
Wondrous and Glorious are the Praises of the Lord of the Universe. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੭
Raag Gauri Guru Arjan Dev
ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥
Van Thrin Thribhavan Pooran Gopal ||
In the woods and meadows, and throughout the three worlds, the Sustainer of the Universe is pervading.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੮
Raag Gauri Guru Arjan Dev
ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥
Breham Pasar Jeea Sang Dhaeial ||3||
The Expansive Lord God is Merciful to all beings. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੯
Raag Gauri Guru Arjan Dev
ਕਹੁ ਨਾਨਕ ਸਾ ਕਥਨੀ ਸਾਰੁ ॥
Kahu Naanak Sa Kathhanee Sar ||
Says Nanak, that speech alone is excellent,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੩੦
Raag Gauri Guru Arjan Dev
ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥
Man Laeth Jis Sirajanehar ||4||94||163||
Which is approved by the Creator Lord. ||4||94||163||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੩੧
Raag Gauri Guru Arjan Dev