Raamudhaas Surovar Naathe
ਰਾਮਦਾਸ ਸਰੋਵਰਿ ਨਾਤੇ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ਘਰੁ ੩ ਦੁਪਦੇ
Sorath Mehala 5 Ghar 3 Dhupadhae
Sorat'h, Fifth Mehl, Third House, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧
Raag Sorath Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੨
Raag Sorath Guru Arjan Dev
ਰਾਮਦਾਸ ਸਰੋਵਰਿ ਨਾਤੇ ॥
Ramadhas Sarovar Nathae ||
Bathing in the nectar tank of Ram Das,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੩
Raag Sorath Guru Arjan Dev
ਸਭਿ ਉਤਰੇ ਪਾਪ ਕਮਾਤੇ ॥
Sabh Outharae Pap Kamathae ||
All sins are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੪
Raag Sorath Guru Arjan Dev
ਨਿਰਮਲ ਹੋਏ ਕਰਿ ਇਸਨਾਨਾ ॥
Niramal Hoeae Kar Eisanana ||
One becomes immaculately pure, taking this cleansing bath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੫
Raag Sorath Guru Arjan Dev
ਗੁਰਿ ਪੂਰੈ ਕੀਨੇ ਦਾਨਾ ॥੧॥
Gur Poorai Keenae Dhana ||1||
The Perfect Guru has bestowed this gift. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੬
Raag Sorath Guru Arjan Dev
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
Sabh Kusal Khaem Prabh Dhharae ||
God has blessed all with peace and pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੭
Raag Sorath Guru Arjan Dev
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
Sehee Salamath Sabh Thhok Oubarae Gur Ka Sabadh Veecharae || Rehao ||
Everything is safe and sound, as we contemplate the Word of the Guru's Shabad. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੮
Raag Sorath Guru Arjan Dev
ਸਾਧਸੰਗਿ ਮਲੁ ਲਾਥੀ ॥
Sadhhasang Mal Lathhee ||
In the Saadh Sangat, the Company of the Holy, filth is washed off.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੯
Raag Sorath Guru Arjan Dev
ਪਾਰਬ੍ਰਹਮੁ ਭਇਓ ਸਾਥੀ ॥
Parabreham Bhaeiou Sathhee ||
The Supreme Lord God has become our friend and helper.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੦
Raag Sorath Guru Arjan Dev
ਨਾਨਕ ਨਾਮੁ ਧਿਆਇਆ ॥
Naanak Nam Dhhiaeia ||
Nanak meditates on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੧
Raag Sorath Guru Arjan Dev
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
Adh Purakh Prabh Paeia ||2||1||65||
He has found God, the Primal Being. ||2||1||65||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨
Raag Sorath Guru Arjan Dev