Raamukulee Raam Man Vasi-aa Thaa Bani-aa Seegaar
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥
in Section 'Mundhae Pir Bin Kiaa Seegar' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੨
Raag Raamkali Guru Amar Das
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥
Ramakalee Ram Man Vasia Tha Bania Seegar ||
In Raamkalee, I have enshrined the Lord in my mind; thus I have been embellished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੩
Raag Raamkali Guru Amar Das
ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥
Gur Kai Sabadh Kamal Bigasia Tha Soupia Bhagath Bhanddar ||
Through the Word of the Guru's Shabad, my heart-lotus has blossomed forth; the Lord blessed me with the treasure of devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੪
Raag Raamkali Guru Amar Das
ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥
Bharam Gaeia Tha Jagia Chooka Agian Andhhar ||
My doubt was dispelled, and I woke up; the darkness of ignorance was dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੫
Raag Raamkali Guru Amar Das
ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥
This No Roop Ath Agala Jis Har Nal Piar ||
She who is in love with her Lord, is the most infinitely beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੬
Raag Raamkali Guru Amar Das
ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥
Sadha Ravai Pir Apana Sobhavanthee Nar ||
Such a beautiful, happy soul-bride enjoys her Husband Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੭
Raag Raamkali Guru Amar Das
ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥
Manamukh Seegar N Jananee Jasan Janam Sabh Har ||
The self-willed manmukhs do not know how to decorate themselves; wasting their whole lives, they depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੮
Raag Raamkali Guru Amar Das
ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥
Bin Har Bhagathee Seegar Karehi Nith Janmehi Hoe Khuar ||
Those who decorate themselves without devotional worship to the Lord, are continually reincarnated to suffer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੯
Raag Raamkali Guru Amar Das
ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥
Saisarai Vich Sobh N Paeinee Agai J Karae S Janai Karathar ||
They do not obtain respect in this world; the Creator Lord alone knows what will happen to them in the world hereafter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੨੦
Raag Raamkali Guru Amar Das
ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥
Naanak Sacha Eaek Hai Dhuhu Vich Hai Sansar ||
O Nanak, the True Lord is the One and only; duality exists only in the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੨੧
Raag Raamkali Guru Amar Das
ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥
Changai Mandhai Ap Laeian So Karan J Ap Karaeae Karathar ||2||
He Himself enjoins them to good and bad; they do only that which the Creator Lord causes them to do. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੨੨
Raag Raamkali Guru Amar Das