Raathee Neegur Kheludhe Subh Hoe Eikuthe
ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ॥
in Section 'Ni-gure Kaa Hai Naa-o Buraa' of Amrit Keertan Gutka.
ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ॥
Rathee Neenagar Khaeladhae Sabh Hoe Eikathae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੧
Vaaran Bhai Gurdas
ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ॥
Raja Paraja Hovadhae Kar Sang Oupathae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੨
Vaaran Bhai Gurdas
ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ॥
Eik Lasakar Lai Dhhavadhae Eik Firadhae Nathae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੩
Vaaran Bhai Gurdas
ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ॥
Theekareeaan Halae Bharan Oue Kharae Asathae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੪
Vaaran Bhai Gurdas
ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਤ੍ਰਠੇ॥
Khin Vich Khaedd Oujarridhae Ghar Ghar Thrathae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੫
Vaaran Bhai Gurdas
ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ ॥੯॥
Vin Gun Guroo Sadhaeidhae Oue Khottae Mathae ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੬
Vaaran Bhai Gurdas