Rae Mun Aiso Kur Su(n)niaasaa
ਰੇ ਮਨ ਐਸੋ ਕਰ ਸੰਨਿਆਸਾ ॥

This shabad is by Guru Gobind Singh in Amrit Keertan on Page 739
in Section 'Aisaa Jog Kamaavoh Jogee' of Amrit Keertan Gutka.

ਰਾਮਕਲੀ ਪਾਤਿਸ਼ਾਹੀ ੧੦

Ramakalee Pathishahee 10

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੧
Amrit Keertan Guru Gobind Singh


ਰੇ ਮਨ ਐਸੋ ਕਰ ਸੰਨਿਆਸਾ

Rae Man Aiso Kar Sanniasa ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੨
Amrit Keertan Guru Gobind Singh


ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ਰਹਾਉ॥

Ban Sae Sadhan Sabhai Kar Samajhahu Man Hee Mahi Oudhasa ||1||rehaou||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੩
Amrit Keertan Guru Gobind Singh


ਜਤ ਕੀ ਜਟਾ ਜੋਗ ਕੋ ਮੰਜਨ ਨੇਮ ਕੇ ਨਖਨ ਬਢਾਓ

Jath Kee Jatta Jog Ko Manjan Naem Kae Nakhan Badtaou ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੪
Amrit Keertan Guru Gobind Singh


ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥

Gian Guroo Atham Oupadhaesahu Nam Bibhooth Lagaou ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੫
Amrit Keertan Guru Gobind Singh


ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ

Alap Ahar Sulap See Nindhra Dhaya Shhima Than Preeth ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੬
Amrit Keertan Guru Gobind Singh


ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥

Seel Santhokh Sadha Nirabahibo Hvaibo Thrigun Atheeth ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੭
Amrit Keertan Guru Gobind Singh


ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਮਨ ਸਿਉ ਲ੍ਯਾਵੈ

Kam Krodhh Hankar Lobh Hath Moh N Man Sio Lavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੮
Amrit Keertan Guru Gobind Singh


ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ ॥੩॥੧॥

Thab Hee Atham Thath Ko Dharasai Param Purakh Kehi Pavai ||3||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੯ ਪੰ. ੯
Amrit Keertan Guru Gobind Singh