Rae Mun Eih Bidhh Jog Kumaaou
ਰੇ ਮਨ ਇਹ ਬਿਧਿ ਜੋਗੁ ਕਮਾਓ ॥
in Section 'Aisaa Jog Kamaavoh Jogee' of Amrit Keertan Gutka.
ਰਾਮਕਲੀ ਪਾਤਿਸ਼ਾਹੀ ੧੦
Ramakalee Pathishahee 10
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੯
Amrit Keertan Guru Gobind Singh
ਰੇ ਮਨ ਇਹ ਬਿਧਿ ਜੋਗੁ ਕਮਾਓ ॥
Rae Man Eih Bidhh Jog Kamaou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੦
Amrit Keertan Guru Gobind Singh
ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ਰਹਾਉ॥
Sinn(g)ee Sach Akapatt Kanthala Dhhian Bibhooth Charraou ||1||rehaou||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੧
Amrit Keertan Guru Gobind Singh
ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ॥
Thathee Gahu Atham Bas Kar Kee Bhshhia Nam Adhharan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੨
Amrit Keertan Guru Gobind Singh
ਬਾਜੇ ਪਰਮ ਤਾਰ ਤਤੁ ਹਰਿ ਕੋ ਉਤਜੈ ਰਾਗ ਰਸਾਰ ॥੧॥
Bajae Param Thar Thath Har Ko Outhajai Rag Rasar ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੩
Amrit Keertan Guru Gobind Singh
ਉਘਟੈ ਤਾਨ ਤਰੰਗ ਰੰਗ ਅਤਿ ਗਿਆਨ ਗੀਤ ਬੰਧਾਨੰ ॥
Oughattai Than Tharang Rang Ath Gian Geeth Bandhhanan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੪
Amrit Keertan Guru Gobind Singh
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥
Chak Chak Rehae Dhaev Dhanav Mun Shhak Shhak Baom Bivanan ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੫
Amrit Keertan Guru Gobind Singh
ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜੋਪਾ ਜਾਪੈ ॥
Atham Oupadhaes Bhaes Sanjam Ko Jap S Ajopa Japai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੬
Amrit Keertan Guru Gobind Singh
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਿਾਪੈ ॥੩॥੨॥
Sadha Rehai Kanchan See Kaya Kal N Kabehoon Biapai ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੭
Amrit Keertan Guru Gobind Singh