Rain Dhinus Purubhaath Thoohai Hee Gaavunaa
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
in Section 'Keertan Hoaa Rayn Sabhaaee' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੧
Raag Sorath Guru Ram Das
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
Rain Dhinas Parabhath Thoohai Hee Gavana ||
Night and day, morning and night, I sing to You, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨
Raag Sorath Guru Ram Das
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥
Jeea Janth Sarabath Nao Thaera Dhhiavana ||
All beings and creatures meditate on Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੩
Raag Sorath Guru Ram Das
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
Thoo Dhatha Dhathar Thaera Dhitha Khavana ||
You are the Giver, the Great Giver; we eat whatever You give us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੪
Raag Sorath Guru Ram Das
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥
Bhagath Jana Kai Sang Pap Gavavana ||
In the congregation of the devotees, sins are eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੫
Raag Sorath Guru Ram Das
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥
Jan Naanak Sadh Baliharai Bal Bal Javana ||25||
Servant Nanak is forever a sacrifice, a sacrifice, a sacrifice, O Lord. ||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੬
Raag Sorath Guru Ram Das