Rain Dhinus Rehai Eik Rungaa
ਰੈਣਿ ਦਿਨਸੁ ਰਹੈ ਇਕ ਰੰਗਾ ॥

This shabad is by Guru Arjan Dev in Raag Gauri on Page 318
in Section 'Santhan Kee Mehmaa Kavan Vakhaano' of Amrit Keertan Gutka.

ਗਉੜੀ ਮਹਲਾ ਗੁਆਰੇਰੀ

Gourree Mehala 5 Guaraeree ||

Gauree, Fifth Mehl, Gwaarayree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੮
Raag Gauri Guru Arjan Dev


ਰੈਣਿ ਦਿਨਸੁ ਰਹੈ ਇਕ ਰੰਗਾ

Rain Dhinas Rehai Eik Ranga ||

Night and day, they remain in the Love of the One.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੯
Raag Gauri Guru Arjan Dev


ਪ੍ਰਭ ਕਉ ਜਾਣੈ ਸਦ ਹੀ ਸੰਗਾ

Prabh Ko Janai Sadh Hee Sanga ||

They know that God is always with them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੦
Raag Gauri Guru Arjan Dev


ਠਾਕੁਰ ਨਾਮੁ ਕੀਓ ਉਨਿ ਵਰਤਨਿ

Thakur Nam Keeou Oun Varathan ||

They make the Name of their Lord and Master their way of life;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੧
Raag Gauri Guru Arjan Dev


ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥

Thripath Aghavan Har Kai Dharasan ||1||

They are satisfied and fulfilled with the Blessed Vision of the Lord's Darshan. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੨
Raag Gauri Guru Arjan Dev


ਹਰਿ ਸੰਗਿ ਰਾਤੇ ਮਨ ਤਨ ਹਰੇ

Har Sang Rathae Man Than Harae ||

Imbued with the Love of the Lord, their minds and bodies are rejuvenated,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੩
Raag Gauri Guru Arjan Dev


ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ

Gur Poorae Kee Saranee Parae ||1|| Rehao ||

Entering the Sanctuary of the Perfect Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੪
Raag Gauri Guru Arjan Dev


ਚਰਣ ਕਮਲ ਆਤਮ ਆਧਾਰ

Charan Kamal Atham Adhhar ||

The Lord's Lotus Feet are the Support of the soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੫
Raag Gauri Guru Arjan Dev


ਏਕੁ ਨਿਹਾਰਹਿ ਆਗਿਆਕਾਰ

Eaek Niharehi Agiakar ||

They see only the One, and obey His Order.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੬
Raag Gauri Guru Arjan Dev


ਏਕੋ ਬਨਜੁ ਏਕੋ ਬਿਉਹਾਰੀ

Eaeko Banaj Eaeko Biouharee ||

There is only one trade, and one occupation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੭
Raag Gauri Guru Arjan Dev


ਅਵਰੁ ਜਾਨਹਿ ਬਿਨੁ ਨਿਰੰਕਾਰੀ ॥੨॥

Avar N Janehi Bin Nirankaree ||2||

They know no other than the Formless Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੮
Raag Gauri Guru Arjan Dev


ਹਰਖ ਸੋਗ ਦੁਹਹੂੰ ਤੇ ਮੁਕਤੇ

Harakh Sog Dhuhehoon Thae Mukathae ||

They are free of both pleasure and pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧੯
Raag Gauri Guru Arjan Dev


ਸਦਾ ਅਲਿਪਤੁ ਜੋਗ ਅਰੁ ਜੁਗਤੇ

Sadha Alipath Jog Ar Jugathae ||

They remain unattached, joined to the Lord's Way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੦
Raag Gauri Guru Arjan Dev


ਦੀਸਹਿ ਸਭ ਮਹਿ ਸਭ ਤੇ ਰਹਤੇ

Dheesehi Sabh Mehi Sabh Thae Rehathae ||

They are seen among all, and yet they are distinct from all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੧
Raag Gauri Guru Arjan Dev


ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥

Parabreham Ka Oue Dhhian Dhharathae ||3||

They focus their meditation on the Supreme Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੨
Raag Gauri Guru Arjan Dev


ਸੰਤਨ ਕੀ ਮਹਿਮਾ ਕਵਨ ਵਖਾਨਉ

Santhan Kee Mehima Kavan Vakhano ||

How can I describe the Glories of the Saints?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੩
Raag Gauri Guru Arjan Dev


ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ

Agadhh Bodhh Kishh Mith Nehee Jano ||

Their knowledge is unfathomable; their limits cannot be known.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੪
Raag Gauri Guru Arjan Dev


ਪਾਰਬ੍ਰਹਮ ਮੋਹਿ ਕਿਰਪਾ ਕੀਜੈ

Parabreham Mohi Kirapa Keejai ||

O Supreme Lord God, please shower Your Mercy upon me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੫
Raag Gauri Guru Arjan Dev


ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥

Dhhoor Santhan Kee Naanak Dheejai ||4||17||86||

Bless Nanak with the dust of the feet of the Saints. ||4||17||86||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨੬
Raag Gauri Guru Arjan Dev