Re Jeea Niluj Laaj Thu-ohi Naahee
ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥
in Section 'Thaeree Aut Pooran Gopalaa' of Amrit Keertan Gutka.
ਗਉੜੀ ਭੀ ਸੋਰਠਿ ਭੀ ॥
Gourree Bhee Sorath Bhee ||
Gauree And Also Sorat'h:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੧
Raag Gauri Bhagat Kabir
ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥
Rae Jeea Nilaj Laj Thuohi Nahee ||
O shameless being, don't you feel ashamed?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੨
Raag Gauri Bhagat Kabir
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
Har Thaj Kath Kahoo Kae Janhee ||1|| Rehao ||
You have forsaken the Lord - now where will you go? Unto whom will you turn? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੩
Raag Gauri Bhagat Kabir
ਜਾ ਕੋ ਠਾਕੁਰੁ ਊਚਾ ਹੋਈ ॥
Ja Ko Thakur Oocha Hoee ||
One whose Lord and Master is the highest and most exalted
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੪
Raag Gauri Bhagat Kabir
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
So Jan Par Ghar Jath N Sohee ||1||
- it is not proper for him to go to the house of another. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੫
Raag Gauri Bhagat Kabir
ਸੋ ਸਾਹਿਬੁ ਰਹਿਆ ਭਰਪੂਰਿ ॥
So Sahib Rehia Bharapoor ||
That Lord and Master is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੬
Raag Gauri Bhagat Kabir
ਸਦਾ ਸੰਗਿ ਨਾਹੀ ਹਰਿ ਦੂਰਿ ॥੨॥
Sadha Sang Nahee Har Dhoor ||2||
The Lord is always with us; He is never far away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੭
Raag Gauri Bhagat Kabir
ਕਵਲਾ ਚਰਨ ਸਰਨ ਹੈ ਜਾ ਕੇ ॥
Kavala Charan Saran Hai Ja Kae ||
Even Maya takes to the Sanctuary of His Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੮
Raag Gauri Bhagat Kabir
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
Kahu Jan Ka Nahee Ghar Tha Kae ||3||
Tell me, what is there which is not in His home? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੯
Raag Gauri Bhagat Kabir
ਸਭੁ ਕੋਊ ਕਹੈ ਜਾਸੁ ਕੀ ਬਾਤਾ ॥
Sabh Kooo Kehai Jas Kee Batha ||
Everyone speaks of Him; He is All-powerful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੧੦
Raag Gauri Bhagat Kabir
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
So Sanmrathh Nij Path Hai Dhatha ||4||
He is His Own Master; He is the Giver. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੧੧
Raag Gauri Bhagat Kabir
ਕਹੈ ਕਬੀਰੁ ਪੂਰਨ ਜਗ ਸੋਈ ॥
Kehai Kabeer Pooran Jag Soee ||
Says Kabeer, he alone is perfect in this world,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੧੨
Raag Gauri Bhagat Kabir
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥
Ja Kae Hiradhai Avar N Hoee ||5||38||
In whose heart there is none other than the Lord. ||5||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੮ ਪੰ. ੧੩
Raag Gauri Bhagat Kabir