Rehinee Rehai So-ee Sikh Meraa
ਰਹਿਣੀ ਰਹੈ ਸੋਈ ਸਿਖ ਮੇਰਾ
in Section 'Rehnee Rehai So-ee Sikh Meraa' of Amrit Keertan Gutka.
ਰਹਿਣੀ ਰਹੈ ਸੋਈ ਸਿਖ ਮੇਰਾ ॥
Rehinee Rehai Soee Sikh Maera ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧
Amrit Keertan Rehat Nama
ਓੁਹ ਠਾਕੁਰੁ ਮੈ ਉਸ ਕਾ ਚੇਰਾ ॥
Ouh Thakur Mai Ous Ka Chaera ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੨
Amrit Keertan Rehat Nama
ਰਹਿਤ ਬਿਨਾਂ ਨਹਿ ਸਿਖ ਕਹਾਵੈ ॥
Rehith Binan Nehi Sikh Kehavai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੩
Amrit Keertan Rehat Nama
ਰਹਿਤ ਬਿਨਾਂ ਦਰ ਚੋਟਾਂ ਖਾਵੈ ॥
Rehith Binan Dhar Chottan Khavai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੪
Amrit Keertan Rehat Nama
ਰਹਿਤ ਬਿਨਾਂ ਸੁਖ ਕਬਹੁੰ ਨ ਲਹੇ ॥
Rehith Binan Sukh Kabahun N Lehae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੫
Amrit Keertan Rehat Nama
ਤਾਂ ਤੇ ਰਹਿਤ ਸੁ ਦ੍ਰਿੜ ਕਰ ਰਹੈ ॥
Than Thae Rehith S Dhrirr Kar Rehai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੬
Amrit Keertan Rehat Nama
ਖ਼ਾਲਸਾ ਖ਼ਾਸ ਕਹਾਵੈ ਸੋਈ ਜਾਂ ਕੇ ਹਿਰਦੇ ਭਰਮ ਨ ਹੋਈ ॥
Khhalasa Khhas Kehavai Soee Jan Kae Hiradhae Bharam N Hoee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੭
Amrit Keertan Rehat Nama
ਭਰਮ ਭੇਖ ਤੇ ਰਹੈ ਨਿਆਰਾ ਸੋ ਖ਼ਾਲਸ ਸਤਿਗੁਰੂ ਹਮਾਰਾ ॥
Bharam Bhaekh Thae Rehai Niara So Khhalas Sathiguroo Hamara ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੮
Amrit Keertan Rehat Nama