Roorro Mun Har Rungo Lorrai
ਰੂੜੋ ਮਨੁ ਹਰਿ ਰੰਗੋ ਲੋੜੈ ॥
in Section 'Pria Kee Preet Piaree' of Amrit Keertan Gutka.
ਟੋਡੀ ਮਹਲਾ ੫ ਘਰੁ ੪ ਦੁਪਦੇ
Ttoddee Mehala 5 Ghar 4 Dhupadhae
Todee, Fifth Mehl, Fourth House, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੮
Raag Todee Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੯
Raag Todee Guru Arjan Dev
ਰੂੜੋ ਮਨੁ ਹਰਿ ਰੰਗੋ ਲੋੜੈ ॥
Roorro Man Har Rango Lorrai ||
My beautiful mind longs for the Love of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੦
Raag Todee Guru Arjan Dev
ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥
Galee Har Neehu N Hoe || Rehao ||
By mere words, the Lord's Love does not come. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੧
Raag Todee Guru Arjan Dev
ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥
Ho Dtoodtaedhee Dharasan Karan Beethhee Beethhee Paekha ||
I have searched for the Blessed Vision of His Darshan, looking in each and every street.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੨
Raag Todee Guru Arjan Dev
ਗੁਰ ਮਿਲਿ ਭਰਮੁ ਗਵਾਇਆ ਹੇ ॥੧॥
Gur Mil Bharam Gavaeia Hae ||1||
Meeting with the Guru, my doubts have been dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੩
Raag Todee Guru Arjan Dev
ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥
Eih Budhh Paee Mai Sadhhoo Kannahu Laekh Likhiou Dhhur Mathhai ||
I have obtained this wisdom from the Holy Saints, according to the pre-ordained destiny inscribed upon my forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੪
Raag Todee Guru Arjan Dev
ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥
Eih Bidhh Naanak Har Nain Aloe ||2||1||18||
In this way, Nanak has seen the Lord with his eyes. ||2||1||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੫
Raag Todee Guru Arjan Dev