Rus Anmrith Naam Rus Ath Bhulaa Kith Bidh Milai Rus Khaae
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥
in Section 'Har Ras Peevo Bhaa-ee' of Amrit Keertan Gutka.
ਸਿਰੀਰਾਗੁ ਮਹਲਾ ੪ ॥
Sireerag Mehala 4 ||
Sriraag, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੩
Sri Raag Guru Ram Das
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥
Ras Anmrith Nam Ras Ath Bhala Kith Bidhh Milai Ras Khae ||
The Essence of the Ambrosial Naam is the most sublime essence; how can I get to taste this essence?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੪
Sri Raag Guru Ram Das
ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥
Jae Pushhahu Sohaganee Thusa Kio Kar Milia Prabh Ae ||
I go and ask the happy soul-brides, ""How did you come to meet God?""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੫
Sri Raag Guru Ram Das
ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥
Oue Vaeparavah N Bolanee Ho Mal Mal Dhhova Thin Pae ||1||
They are care-free and do not speak; I massage and wash their feet. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੬
Sri Raag Guru Ram Das
ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥
Bhaee Rae Mil Sajan Har Gun Sar ||
O Siblings of Destiny, meet with your spiritual friend, and dwell upon the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੭
Sri Raag Guru Ram Das
ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥
Sajan Sathigur Purakh Hai Dhukh Kadtai Houmai Mar ||1|| Rehao ||
The True Guru, the Primal Being, is your Friend, who shall drive out pain and subdue your ego. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੮
Sri Raag Guru Ram Das
ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥
Guramukheea Sohaganee Thin Dhaeia Pee Man Ae ||
The Gurmukhs are the happy soul-brides; their minds are filled with kindness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੧੯
Sri Raag Guru Ram Das
ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥
Sathigur Vachan Rathann Hai Jo Mannae S Har Ras Khae ||
The Word of the True Guru is the Jewel. One who believes in it tastes the Sublime Essence of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੦
Sri Raag Guru Ram Das
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥
Sae Vaddabhagee Vadd Janeeahi Jin Har Ras Khadhha Gur Bhae ||2||
Those who partake of the Lord's Sublime Essence, through the Guru's Love, are known as great and very fortunate. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੧
Sri Raag Guru Ram Das
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥
Eihu Har Ras Van Thin Sabhath Hai Bhageheen Nehee Khae ||
This Sublime Essence of the Lord is in the forests, in the fields and everywhere, but the unfortunate ones do not taste it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੨
Sri Raag Guru Ram Das
ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥
Bin Sathigur Palai Na Pavai Manamukh Rehae Bilalae ||
Without the True Guru, it is not obtained. The self-willed manmukhs continue to cry in misery.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੩
Sri Raag Guru Ram Das
ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥
Oue Sathigur Agai Na Nivehi Ouna Anthar Krodhh Balae ||3||
They do not bow before the True Guru; the demon of anger is within them. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੪
Sri Raag Guru Ram Das
ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥
Har Har Har Ras Ap Hai Apae Har Ras Hoe ||
The Lord Himself, Har, Har, Har, is the Sublime Essence. The Lord Himself is the Essence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੫
Sri Raag Guru Ram Das
ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥
Ap Dhaeia Kar Dhaevasee Guramukh Anmrith Choe ||
In His Kindness, He blesses the Gurmukh with it; the Ambrosial Nectar of this Amrit trickles down.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੬
Sri Raag Guru Ram Das
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥
Sabh Than Man Haria Hoeia Naanak Har Vasia Man Soe ||4||5||69||
Then, the body and mind totally blossom forth and flourish; O Nanak, the Lord comes to dwell within the mind. ||4||5||69||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੯ ਪੰ. ੨੭
Sri Raag Guru Ram Das