Rusunaa Jupee-ai Eek Naam
ਰਸਨਾ ਜਪੀਐ ਏਕੁ ਨਾਮ ॥
in Section 'Ootuth Behtuth Sovath Naam' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੨
Raag Gauri Guru Arjan Dev
ਰਸਨਾ ਜਪੀਐ ਏਕੁ ਨਾਮ ॥
Rasana Japeeai Eaek Nam ||
With your tongue, chant the Name of the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੩
Raag Gauri Guru Arjan Dev
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
Eeha Sukh Anandh Ghana Agai Jeea Kai Sang Kam ||1|| Rehao ||
In this world, it shall bring you peace, comfort and great joy; hereafter, it shall go with your soul, and shall be of use to you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੪
Raag Gauri Guru Arjan Dev
ਕਟੀਐ ਤੇਰਾ ਅਹੰ ਰੋਗੁ ॥
Katteeai Thaera Ahan Rog ||
The disease of your ego shall be eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੫
Raag Gauri Guru Arjan Dev
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
Thoon Gur Prasadh Kar Raj Jog ||1||
By Guru's Grace, practice Raja Yoga, the Yoga of meditation and success. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੬
Raag Gauri Guru Arjan Dev
ਹਰਿ ਰਸੁ ਜਿਨਿ ਜਨਿ ਚਾਖਿਆ ॥
Har Ras Jin Jan Chakhia ||
Those who taste the sublime essence of the Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੭
Raag Gauri Guru Arjan Dev
ਤਾ ਕੀ ਤ੍ਰਿਸਨਾ ਲਾਥੀਆ ॥੨॥
Tha Kee Thrisana Lathheea ||2||
Have their thirst quenched. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੮
Raag Gauri Guru Arjan Dev
ਹਰਿ ਬਿਸ੍ਰਾਮ ਨਿਧਿ ਪਾਇਆ ॥
Har Bisram Nidhh Paeia ||
Those who have found the Lord, the Treasure of peace,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੯
Raag Gauri Guru Arjan Dev
ਸੋ ਬਹੁਰਿ ਨ ਕਤ ਹੀ ਧਾਇਆ ॥੩॥
So Bahur N Kath Hee Dhhaeia ||3||
Shall not go anywhere else again. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੦
Raag Gauri Guru Arjan Dev
ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
Har Har Nam Ja Ko Gur Dheea ||
Those, unto whom the Guru has given the Lord's Name, Har, Har
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੧
Raag Gauri Guru Arjan Dev
ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥
Naanak Tha Ka Bho Gaeia ||4||8||146||
- O Nanak, their fears are removed. ||4||8||146||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੨
Raag Gauri Guru Arjan Dev