Rusunaa Juputhee Thoohee Thoohee
ਰਸਨਾ ਜਪਤੀ ਤੂਹੀ ਤੂਹੀ ॥
in Section 'Thoo Meraa Pithaa Thoo Heh Meraa Maathaa' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੨
Raag Sarang Guru Arjan Dev
ਰਸਨਾ ਜਪਤੀ ਤੂਹੀ ਤੂਹੀ ॥
Rasana Japathee Thoohee Thoohee ||
My tongue chants Your Name, Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੩
Raag Sarang Guru Arjan Dev
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
Math Garabh Thum Hee Prathipalak Mrith Manddal Eik Thuhee ||1|| Rehao ||
In the mother's womb, You sustained me, and in this mortal world, You alone help me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੪
Raag Sarang Guru Arjan Dev
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥
Thumehi Pitha Thum Hee Fun Matha Thumehi Meeth Hith Bhratha ||
You are my Father, and You are my Mother; You are my Loving Friend and Sibling.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੫
Raag Sarang Guru Arjan Dev
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
Thum Paravar Thumehi Adhhara Thumehi Jeea Pranadhatha ||1||
You are my Family, and You are my Support. You are the Giver of the Breath of Life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੬
Raag Sarang Guru Arjan Dev
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥
Thumehi Khajeena Thumehi Jareena Thum Hee Manik Lala ||
You are my Treasure, and You are my Wealth. You are my Gems and Jewels.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੭
Raag Sarang Guru Arjan Dev
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
Thumehi Parajath Gur Thae Paeae Tho Naanak Bheae Nihala ||2||33||56||
You are the wish-fulfilling Elysian Tree. Nanak has found You through the Guru, and now he is enraptured. ||2||33||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੮
Raag Sarang Guru Arjan Dev