Ruthunaa Keree Guthulee Ruthunee Kholee Aae
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
in Section 'Han Dhan Suchi Raas He' of Amrit Keertan Gutka.
ਮ: ੨ ॥
Ma 2 ||
Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੯
Raag Raamkali Guru Angad Dev
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
Rathana Kaeree Guthhalee Rathanee Kholee Ae ||
The Jeweller has come, and opened up the bag of jewels.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੪੦
Raag Raamkali Guru Angad Dev
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
Vakhar Thai Vanajaria Dhuha Rehee Samae ||
The merchandise and the merchant are merged together.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੪੧
Raag Raamkali Guru Angad Dev
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
Jin Gun Palai Naanaka Manak Vanajehi Saee ||
They alone purchase the gem, O Nanak, who have virtue in their purse.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੪੨
Raag Raamkali Guru Angad Dev
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
Rathana Sar N Jananee Andhhae Vathehi Loe ||2||
Those who do not appreciate the value of the jewels, wander like blind men in the world. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੪੩
Raag Raamkali Guru Angad Dev