Saa Ruth Suhaavee Jith Thudh Sumaalee
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
in Section 'Saavan Aayaa He Sakhee' of Amrit Keertan Gutka.
ਰਾਗੁ ਮਾਝ ਮਹਲਾ ੫ ॥
Rag Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੬
Raag Maajh Guru Arjan Dev
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
Sa Ruth Suhavee Jith Thudhh Samalee ||
Sweet is that season when I remember You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੭
Raag Maajh Guru Arjan Dev
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
So Kanm Suhaela Jo Thaeree Ghalee ||
Sublime is that work which is done for You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੮
Raag Maajh Guru Arjan Dev
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
So Ridha Suhaela Jith Ridhai Thoon Vutha Sabhana Kae Dhathara Jeeo ||1||
Blessed is that heart in which You dwell, O Giver of all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੯
Raag Maajh Guru Arjan Dev
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
Thoon Sajha Sahib Bap Hamara ||
You are the Universal Father of all, O my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੦
Raag Maajh Guru Arjan Dev
ਨਉ ਨਿਧਿ ਤੇਰੈ ਅਖੁਟ ਭੰਡਾਰਾ ॥
No Nidhh Thaerai Akhutt Bhanddara ||
Your nine treasures are an inexhaustible storehouse.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੧
Raag Maajh Guru Arjan Dev
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
Jis Thoon Dhaehi S Thripath Aghavai Soee Bhagath Thumara Jeeo ||2||
Those unto whom You give are satisfied and fulfilled; they become Your devotees, Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੨
Raag Maajh Guru Arjan Dev
ਸਭੁ ਕੋ ਆਸੈ ਤੇਰੀ ਬੈਠਾ ॥
Sabh Ko Asai Thaeree Baitha ||
All place their hopes in You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੩
Raag Maajh Guru Arjan Dev
ਘਟ ਘਟ ਅੰਤਰਿ ਤੂੰਹੈ ਵੁਠਾ ॥
Ghatt Ghatt Anthar Thoonhai Vutha ||
You dwell deep within each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੪
Raag Maajh Guru Arjan Dev
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
Sabhae Sajheeval Sadhaein Thoon Kisai N Dhisehi Bahara Jeeo ||3||
All share in Your Grace; none are beyond You. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੫
Raag Maajh Guru Arjan Dev
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
Thoon Apae Guramukh Mukath Karaeihi ||
You Yourself liberate the Gurmukhs;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੬
Raag Maajh Guru Arjan Dev
ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
Thoon Apae Manamukh Janam Bhavaeihi ||
You Yourself consign the self-willed manmukhs to wander in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੭
Raag Maajh Guru Arjan Dev
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
Naanak Dhas Thaerai Baliharai Sabh Thaera Khael Dhasahara Jeeo ||4||2||9||
Slave Nanak is a sacrifice to You; Your Entire Play is self-evident, Lord. ||4||2||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੮
Raag Maajh Guru Arjan Dev