Saa Velaa Puruvaan Jith Sathigur Bheti-aa
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੧
Raag Goojree Guru Arjan Dev
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥
Sa Vaela Paravan Jith Sathigur Bhaettia ||
Approved is that time, when one meets the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੨
Raag Goojree Guru Arjan Dev
ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥
Hoa Sadhhoo Sang Fir Dhookh N Thaettia ||
Joining the Saadh Sangat, the Company of the Holy, he does not suffer pain again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੩
Raag Goojree Guru Arjan Dev
ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥
Paeia Nihachal Thhan Fir Garabh N Laettia ||
When he attains the eternal place, he does not have to enter the womb again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੪
Raag Goojree Guru Arjan Dev
ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥
Nadharee Aeia Eik Sagal Brehamaettia ||
He comes to see the One God everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੫
Raag Goojree Guru Arjan Dev
ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥
Thath Gian Lae Dhhian Dhrisatt Samaettia ||
He focuses his meditation on the essence of spiritual wisdom, and withdraws his attention from other sights.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੬
Raag Goojree Guru Arjan Dev
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥
Sabho Japeeai Jap J Mukhahu Bolaettia ||
All chants are chanted by one who chants them with his mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੭
Raag Goojree Guru Arjan Dev
ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥
Hukamae Bujh Nihal Sukh Sukhaettia ||
Realizing the Hukam of the Lord's Command, he becomes happy, and he is filled with peace and tranquility.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੮
Raag Goojree Guru Arjan Dev
ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥
Parakh Khajanai Paeae Sae Bahurr N Khottia ||10||
Those who are assayed, and placed in the Lord's treasury, are not declared counterfeit again. ||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੩ ਪੰ. ੯
Raag Goojree Guru Arjan Dev