Saach Pudhaaruth Gurumukh Lehuhu
ਸਾਚ ਪਦਾਰਥੁ ਗੁਰਮੁਖਿ ਲਹਹੁ ॥
in Section 'Re Man Vatar Bejan Nao' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੩
Raag Bhaira-o Guru Arjan Dev
ਸਾਚ ਪਦਾਰਥੁ ਗੁਰਮੁਖਿ ਲਹਹੁ ॥
Sach Padharathh Guramukh Lehahu ||
As Gurmukh, obtain the true wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੪
Raag Bhaira-o Guru Arjan Dev
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
Prabh Ka Bhana Sath Kar Sehahu ||1||
Accept the Will of God as True. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੫
Raag Bhaira-o Guru Arjan Dev
ਜੀਵਤ ਜੀਵਤ ਜੀਵਤ ਰਹਹੁ ॥
Jeevath Jeevath Jeevath Rehahu ||
Live, live, live forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੬
Raag Bhaira-o Guru Arjan Dev
ਰਾਮ ਰਸਾਇਣੁ ਨਿਤ ਉਠਿ ਪੀਵਹੁ ॥
Ram Rasaein Nith Outh Peevahu ||
Rise early each day, and drink in the Nectar of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੭
Raag Bhaira-o Guru Arjan Dev
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
Har Har Har Har Rasana Kehahu ||1|| Rehao ||
With your tongue, chant the Name of the Lord, Har, Har, Har, Har. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੮
Raag Bhaira-o Guru Arjan Dev
ਕਲਿਜੁਗ ਮਹਿ ਇਕ ਨਾਮਿ ਉਧਾਰੁ ॥
Kalijug Mehi Eik Nam Oudhhar ||
In this Dark Age of Kali Yuga, the One Name alone shall save you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੯
Raag Bhaira-o Guru Arjan Dev
ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
Naanak Bolai Breham Beechar ||2||11||
Nanak speaks the wisdom of God. ||2||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੩੦
Raag Bhaira-o Guru Arjan Dev