Saachai Mele Subadh Milaaee
ਸਾਚੈ ਮੇਲੇ ਸਬਦਿ ਮਿਲਾਏ ॥

This shabad is by Guru Nanak Dev in Raag Maaroo on Page 816
in Section 'Keertan Hoaa Rayn Sabhaaee' of Amrit Keertan Gutka.

ਮਾਰੂ ਮਹਲਾ

Maroo Mehala 1 ||

Maaroo, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩
Raag Maaroo Guru Nanak Dev


ਸਾਚੈ ਮੇਲੇ ਸਬਦਿ ਮਿਲਾਏ

Sachai Maelae Sabadh Milaeae ||

The True Lord unites with those who are united with the Word of the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪
Raag Maaroo Guru Nanak Dev


ਜਾ ਤਿਸੁ ਭਾਣਾ ਸਹਜਿ ਸਮਾਏ

Ja This Bhana Sehaj Samaeae ||

When it pleases Him, we intuitively merge with Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੫
Raag Maaroo Guru Nanak Dev


ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਦੂਜਾ ਭਾਈ ਹੇ ॥੧॥

Thribhavan Joth Dhharee Paramaesar Avar N Dhooja Bhaee Hae ||1||

The Light of the Transcendent Lord pervades the three worlds; there is no other at all, O Siblings of Destiny. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੬
Raag Maaroo Guru Nanak Dev


ਜਿਸ ਕੇ ਚਾਕਰ ਤਿਸ ਕੀ ਸੇਵਾ

Jis Kae Chakar This Kee Saeva ||

I am His servant; I serve Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੭
Raag Maaroo Guru Nanak Dev


ਸਬਦਿ ਪਤੀਜੈ ਅਲਖ ਅਭੇਵਾ

Sabadh Patheejai Alakh Abhaeva ||

He is unknowable and mysterious; He is pleased by the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੮
Raag Maaroo Guru Nanak Dev


ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥

Bhagatha Ka Gunakaree Karatha Bakhas Leae Vaddiaee Hae ||2||

The Creator is the Benefactor of His devotees. He forgives them - such is His greatness. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੯
Raag Maaroo Guru Nanak Dev


ਦੇਦੇ ਤੋਟਿ ਆਵੈ ਸਾਚੇ

Dhaedhae Thott N Avai Sachae ||

The True Lord gives and gives; His blessings never run short.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੦
Raag Maaroo Guru Nanak Dev


ਲੈ ਲੈ ਮੁਕਰਿ ਪਉਦੇ ਕਾਚੇ

Lai Lai Mukar Poudhae Kachae ||

The false ones receive, and then deny having received.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੧
Raag Maaroo Guru Nanak Dev


ਮੂਲੁ ਬੂਝਹਿ ਸਾਚਿ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥

Mool N Boojhehi Sach N Reejhehi Dhoojai Bharam Bhulaee Hae ||3||

They do not understand their origins, they are not pleased with the Truth, and so they wander in duality and doubt. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੨
Raag Maaroo Guru Nanak Dev


ਗੁਰਮੁਖਿ ਜਾਗਿ ਰਹੇ ਦਿਨ ਰਾਤੀ

Guramukh Jag Rehae Dhin Rathee ||

The Gurmukhs remain awake and aware, day and night.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੩
Raag Maaroo Guru Nanak Dev


ਸਾਚੇ ਕੀ ਲਿਵ ਗੁਰਮਤਿ ਜਾਤੀ

Sachae Kee Liv Guramath Jathee ||

Following the Guru's Teachings, they know the Love of the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੪
Raag Maaroo Guru Nanak Dev


ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥

Manamukh Soe Rehae Sae Loottae Guramukh Sabath Bhaee Hae ||4||

The self-willed manmukhs remain asleep, and are plundered. The Gurmukhs remain safe and sound, O Siblings of Destiny. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੫
Raag Maaroo Guru Nanak Dev


ਕੂੜੇ ਆਵੈ ਕੂੜੇ ਜਾਵੈ

Koorrae Avai Koorrae Javai ||

The false come, and the false go;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੬
Raag Maaroo Guru Nanak Dev


ਕੂੜੇ ਰਾਤੀ ਕੂੜੁ ਕਮਾਵੈ

Koorrae Rathee Koorr Kamavai ||

Imbued with falsehood, they practice only falsehood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੭
Raag Maaroo Guru Nanak Dev


ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥

Sabadh Milae Sae Dharageh Paidhhae Guramukh Surath Samaee Hae ||5||

Those who are imbued with the Shabad are robed in honor in the Court of the Lord; the Gurmukhs focus their consciousness on Him. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੮
Raag Maaroo Guru Nanak Dev


ਕੂੜਿ ਮੁਠੀ ਠਗੀ ਠਗਵਾੜੀ

Koorr Muthee Thagee Thagavarree ||

The false are cheated, and robbed by the robbers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧੯
Raag Maaroo Guru Nanak Dev


ਜਿਉ ਵਾੜੀ ਓਜਾੜਿ ਉਜਾੜੀ

Jio Varree Oujarr Oujarree ||

The garden is laid waste, like the rough wilderness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੦
Raag Maaroo Guru Nanak Dev


ਨਾਮ ਬਿਨਾ ਕਿਛੁ ਸਾਦਿ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥

Nam Bina Kishh Sadh N Lagai Har Bisariai Dhukh Paee Hae ||6||

Without the Naam, the Name of the Lord, nothing tastes sweet; forgetting the Lord, they suffer in sorrow. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੧
Raag Maaroo Guru Nanak Dev


ਭੋਜਨੁ ਸਾਚੁ ਮਿਲੈ ਆਘਾਈ

Bhojan Sach Milai Aghaee ||

Receiving the food of Truth, one is satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੨
Raag Maaroo Guru Nanak Dev


ਨਾਮ ਰਤਨੁ ਸਾਚੀ ਵਡਿਆਈ

Nam Rathan Sachee Vaddiaee ||

True is the glorious greatness of the jewel of the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੩
Raag Maaroo Guru Nanak Dev


ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥

Cheenai Ap Pashhanai Soee Jothee Joth Milaee Hae ||7||

One who understands his own self, realizes the Lord. His light merges into the Light. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੪
Raag Maaroo Guru Nanak Dev


ਨਾਵਹੁ ਭੁਲੀ ਚੋਟਾ ਖਾਏ

Navahu Bhulee Chotta Khaeae ||

Wandering from the Name, he endures beatings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੫
Raag Maaroo Guru Nanak Dev


ਬਹੁਤੁ ਸਿਆਣਪ ਭਰਮੁ ਜਾਏ

Bahuth Sianap Bharam N Jaeae ||

Even great cleverness does not dispel doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੬
Raag Maaroo Guru Nanak Dev


ਪਚਿ ਪਚਿ ਮੁਏ ਅਚੇਤ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥

Pach Pach Mueae Achaeth N Chaethehi Ajagar Bhar Ladhaee Hae ||8||

The unconscious fool does not remain conscious of the Lord; he putrifies and rots away to death, carrying his heavy load of sin. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੭
Raag Maaroo Guru Nanak Dev


ਬਿਨੁ ਬਾਦ ਬਿਰੋਧਹਿ ਕੋਈ ਨਾਹੀ

Bin Badh Birodhhehi Koee Nahee ||

No one is free of conflict and strife.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੮
Raag Maaroo Guru Nanak Dev


ਮੈ ਦੇਖਾਲਿਹੁ ਤਿਸੁ ਸਾਲਾਹੀ

Mai Dhaekhalihu This Salahee ||

Show me anyone who is, and I will praise him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨੯
Raag Maaroo Guru Nanak Dev


ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥

Man Than Arap Milai Jagajeevan Har Sio Banath Banaee Hae ||9||

Dedicating mind and body to God, one meets the Lord, the Life of the World, and becomes just like Him. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੦
Raag Maaroo Guru Nanak Dev


ਪ੍ਰਭ ਕੀ ਗਤਿ ਮਿਤਿ ਕੋਇ ਪਾਵੈ

Prabh Kee Gath Mith Koe N Pavai ||

No one knows the state and extent of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੧
Raag Maaroo Guru Nanak Dev


ਜੇ ਕੋ ਵਡਾ ਕਹਾਇ ਵਡਾਈ ਖਾਵੈ

Jae Ko Vadda Kehae Vaddaee Khavai ||

Whoever calls himself great, will be eaten by his greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੨
Raag Maaroo Guru Nanak Dev


ਸਾਚੇ ਸਾਹਿਬ ਤੋਟਿ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥

Sachae Sahib Thott N Dhathee Sagalee Thinehi Oupaee Hae ||10||

There is no lack of gifts of our True Lord and Master. He created all. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੩
Raag Maaroo Guru Nanak Dev


ਵਡੀ ਵਡਿਆਈ ਵੇਪਰਵਾਹੇ

Vaddee Vaddiaee Vaeparavahae ||

Great is the glorious greatness of the independent Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੪
Raag Maaroo Guru Nanak Dev


ਆਪਿ ਉਪਾਏ ਦਾਨੁ ਸਮਾਹੇ

Ap Oupaeae Dhan Samahae ||

He Himself created, and gives sustanance to all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੫
Raag Maaroo Guru Nanak Dev


ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥

Ap Dhaeial Dhoor Nehee Dhatha Milia Sehaj Rajaee Hae ||11||

The Merciful Lord is not far away; the Great Giver spontaneously unites with Himself, by His Will. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੬
Raag Maaroo Guru Nanak Dev


ਇਕਿ ਸੋਗੀ ਇਕਿ ਰੋਗਿ ਵਿਆਪੇ

Eik Sogee Eik Rog Viapae ||

Some are sad, and some are afflicted with disease.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੭
Raag Maaroo Guru Nanak Dev


ਜੋ ਕਿਛੁ ਕਰੇ ਸੁ ਆਪੇ ਆਪੇ

Jo Kishh Karae S Apae Apae ||

Whatever God does, He does by Himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੮
Raag Maaroo Guru Nanak Dev


ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥

Bhagath Bhao Gur Kee Math Pooree Anehadh Sabadh Lakhaee Hae ||12||

Through loving devotion, and the Perfect Teachings of the Guru, the unstruck sound current of the Shabad is realized. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੩੯
Raag Maaroo Guru Nanak Dev


ਇਕਿ ਨਾਗੇ ਭੂਖੇ ਭਵਹਿ ਭਵਾਏ

Eik Nagae Bhookhae Bhavehi Bhavaeae ||

Some wander and roam around, hungry and naked.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੦
Raag Maaroo Guru Nanak Dev


ਇਕਿ ਹਠੁ ਕਰਿ ਮਰਹਿ ਕੀਮਤਿ ਪਾਏ

Eik Hath Kar Marehi N Keemath Paeae ||

Some act in stubbornness and die, but do not know the value of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੧
Raag Maaroo Guru Nanak Dev


ਗਤਿ ਅਵਿਗਤ ਕੀ ਸਾਰ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥

Gath Avigath Kee Sar N Janai Boojhai Sabadh Kamaee Hae ||13||

They do not know the difference between good and bad; this is understood only through the practice of the Word of the Shabad. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੨
Raag Maaroo Guru Nanak Dev


ਇਕਿ ਤੀਰਥਿ ਨਾਵਹਿ ਅੰਨੁ ਖਾਵਹਿ

Eik Theerathh Navehi Ann N Khavehi ||

Some bathe at sacred shrines and refuse to eat.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੩
Raag Maaroo Guru Nanak Dev


ਇਕਿ ਅਗਨਿ ਜਲਾਵਹਿ ਦੇਹ ਖਪਾਵਹਿ

Eik Agan Jalavehi Dhaeh Khapavehi ||

Some torment their bodies in burning fire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੪
Raag Maaroo Guru Nanak Dev


ਰਾਮ ਨਾਮ ਬਿਨੁ ਮੁਕਤਿ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥

Ram Nam Bin Mukath N Hoee Kith Bidhh Par Langhaee Hae ||14||

Without the Lord's Name, liberation is not obtained; how can anyone cross over? ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੫
Raag Maaroo Guru Nanak Dev


ਗੁਰਮਤਿ ਛੋਡਹਿ ਉਝੜਿ ਜਾਈ

Guramath Shhoddehi Oujharr Jaee ||

Abandoning the Guru's Teachings, some wander in the wilderness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੬
Raag Maaroo Guru Nanak Dev


ਮਨਮੁਖਿ ਰਾਮੁ ਜਪੈ ਅਵਾਈ

Manamukh Ram N Japai Avaee ||

The self-willed manmukhs are destitute; they do not meditate on the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੭
Raag Maaroo Guru Nanak Dev


ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥

Pach Pach Booddehi Koorr Kamavehi Koorr Kal Bairaee Hae ||15||

They are ruined, destroyed and drowned from practicing falsehood; death is the enemy of the false. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੮
Raag Maaroo Guru Nanak Dev


ਹੁਕਮੇ ਆਵੈ ਹੁਕਮੇ ਜਾਵੈ

Hukamae Avai Hukamae Javai ||

By the Hukam of the Lord's Command, they come, and by the Hukam of His Command, they go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੪੯
Raag Maaroo Guru Nanak Dev


ਬੂਝੈ ਹੁਕਮੁ ਸੋ ਸਾਚਿ ਸਮਾਵੈ

Boojhai Hukam So Sach Samavai ||

One who realizes His Hukam, merges in the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੫੦
Raag Maaroo Guru Nanak Dev


ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥

Naanak Sach Milai Man Bhavai Guramukh Kar Kamaee Hae ||16||5||

O Nanak, he merges in the True Lord, and his mind is pleased with the Lord. The Gurmukhs do His work. ||16||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੫੧
Raag Maaroo Guru Nanak Dev