Saadho Mun Kaa Maan Thi-aago
ਸਾਧੋ ਮਨ ਕਾ ਮਾਨੁ ਤਿਆਗਉ ॥
in Section 'Gursikh Janam Savaar Dargeh Chaliaa' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੯
Raag Gauri Guru Tegh Bahadur
ਰਾਗੁ ਗਉੜੀ ਮਹਲਾ ੯ ॥
Rag Gourree Mehala 9 ||
Gaurhee, Ninth Mehl
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੦
Raag Gauri Guru Tegh Bahadur
ਸਾਧੋ ਮਨ ਕਾ ਮਾਨੁ ਤਿਆਗਉ ॥
Sadhho Man Ka Man Thiago ||
: Holy Saadhus: forsake the pride of your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੧
Raag Gauri Guru Tegh Bahadur
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
Kam Krodhh Sangath Dhurajan Kee Tha Thae Ahinis Bhago ||1|| Rehao ||
Sexual desire, anger and the company of evil people - run away from them, day and night. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੨
Raag Gauri Guru Tegh Bahadur
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
Sukh Dhukh Dhono Sam Kar Janai Aour Man Apamana ||
One who knows that pain and pleasure are both the same, and honor and dishonor as well,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੩
Raag Gauri Guru Tegh Bahadur
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
Harakh Sog Thae Rehai Atheetha Thin Jag Thath Pashhana ||1||
Who remains detached from joy and sorrow, realizes the true essence in the world. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੪
Raag Gauri Guru Tegh Bahadur
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
Ousathath Nindha Dhooo Thiagai Khojai Padh Nirabana ||
Renounce both praise and blame; seek instead the state of Nirvaanaa.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੫
Raag Gauri Guru Tegh Bahadur
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
Jan Naanak Eihu Khael Kathan Hai Kinehoon Guramukh Jana ||2||1||
O servant Nanak, this is such a difficult game; only a few Gurmukhs understand it! ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੨੬
Raag Gauri Guru Tegh Bahadur