Saadho Ruchunaa Raam Bunaa-ee
ਸਾਧੋ ਰਚਨਾ ਰਾਮ ਬਨਾਈ ॥
in Section 'Jo Aayaa So Chalsee' of Amrit Keertan Gutka.
ਗਉੜੀ ਮਹਲਾ ੯ ॥
Gourree Mehala 9 ||
Gauree, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੭
Raag Gauri Guru Tegh Bahadur
ਸਾਧੋ ਰਚਨਾ ਰਾਮ ਬਨਾਈ ॥
Sadhho Rachana Ram Banaee ||
Holy Saadhus: the Lord fashioned the creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੮
Raag Gauri Guru Tegh Bahadur
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
Eik Binasai Eik Asathhir Manai Acharaj Lakhiou N Jaee ||1|| Rehao ||
One person passes away, and another thinks that he will live forever - this is a wonder beyond understanding! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੯
Raag Gauri Guru Tegh Bahadur
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
Kam Krodhh Moh Bas Pranee Har Moorath Bisaraee ||
The mortal beings are held in the power of sexual desire, anger and emotional attachment; they have forgotten the Lord, the Immortal Form.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੨੦
Raag Gauri Guru Tegh Bahadur
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥
Jhootha Than Sacha Kar Maniou Jio Supana Rainaee ||1||
The body is false, but they believe it to be true; it is like a dream in the night. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੨੧
Raag Gauri Guru Tegh Bahadur
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
Jo Dheesai So Sagal Binasai Jio Badhar Kee Shhaee ||
Whatever is seen, shall all pass away, like the shadow of a cloud.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੨੨
Raag Gauri Guru Tegh Bahadur
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
Jan Naanak Jag Janiou Mithhia Rehiou Ram Saranaee ||2||2||
O servant Nanak, one who knows the world to be unreal, dwells in the Sanctuary of the Lord. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੨੩
Raag Gauri Guru Tegh Bahadur