Saadhusungath Kai Baasubai Kulumul Sabh Nusunaa
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥
in Section 'Har Ras Peevo Bhaa-ee' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੨੯
Raag Bilaaval Guru Arjan Dev
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥
Sadhhasangath Kai Basabai Kalamal Sabh Nasana ||
Dwelling in the Saadh Sangat, the Company of the Holy, all sins are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੦
Raag Bilaaval Guru Arjan Dev
ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥
Prabh Saethee Rang Rathia Tha Thae Garabh N Grasana ||1||
One who is attuned to the Love of God, is not cast into the womb of reincarnation. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੧
Raag Bilaaval Guru Arjan Dev
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥
Nam Kehath Govindh Ka Soochee Bhee Rasana ||
Chanting the Name of the Lord of the Universe, the tongue becomes holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੨
Raag Bilaaval Guru Arjan Dev
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥
Man Than Niramal Hoee Hai Gur Ka Jap Japana ||1|| Rehao ||
The mind and body become immaculate and pure, chanting the Chant of the Guru. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੩
Raag Bilaaval Guru Arjan Dev
ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥
Har Ras Chakhath Dhhrapia Man Ras Lai Hasana ||
Tasting the subtle essence of the Lord, one is satisfied; receiving this essence, the mind becomes happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੪
Raag Bilaaval Guru Arjan Dev
ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥
Budhh Pragas Pragatt Bhee Oulatt Kamal Bigasana ||2||
The intellect is brightened and illuminated; turning away from the world, the heart-lotus blossoms forth. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੫
Raag Bilaaval Guru Arjan Dev
ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥
Seethal Santh Santhokh Hoe Sabh Boojhee Thrisana ||
He is cooled and soothed, peaceful and content; all his thirst is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੬
Raag Bilaaval Guru Arjan Dev
ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥
Dheh Dhis Dhhavath Mitt Geae Niramal Thhan Basana ||3||
The mind's wandering in the ten directions is stopped, and one dwells in the immaculate place. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੭
Raag Bilaaval Guru Arjan Dev
ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥
Rakhaneharai Rakhia Bheae Bhram Bhasana ||
The Savior Lord saves him, and his doubts are burnt to ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੮
Raag Bilaaval Guru Arjan Dev
ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥
Nam Nidhhan Naanak Sukhee Paekh Sadhh Dharasana ||4||13||43||
Nanak is blessed with the treasure of the Naam, the Name of the Lord. He finds peace, gazing upon the Blessed Vision of the Saints' Darshan. ||4||13||43||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੭ ਪੰ. ੨੩੯
Raag Bilaaval Guru Arjan Dev