Saahib Bhaavai Sevuk Sevaa Kurai
ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥

This shabad is by Guru Amar Das in Raag Basant on Page 958
in Section 'Kaaraj Sagal Savaaray' of Amrit Keertan Gutka.

ਬਸੰਤੁ ਮਹਲਾ ਇਕ ਤੁਕਾ

Basanth Mehala 3 Eik Thuka ||

Basant, Third Mehl, Ik-Tukas:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧
Raag Basant Guru Amar Das


ਸਾਹਿਬ ਭਾਵੈ ਸੇਵਕੁ ਸੇਵਾ ਕਰੈ

Sahib Bhavai Saevak Saeva Karai ||

When it pleases our Lord and Master, His servant serves Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੨
Raag Basant Guru Amar Das


ਜੀਵਤੁ ਮਰੈ ਸਭਿ ਕੁਲ ਉਧਰੈ ॥੧॥

Jeevath Marai Sabh Kul Oudhharai ||1||

He remains dead while yet alive, and redeems all his ancestors. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੩
Raag Basant Guru Amar Das


ਤੇਰੀ ਭਗਤਿ ਛੋਡਉ ਕਿਆ ਕੋ ਹਸੈ

Thaeree Bhagath N Shhoddo Kia Ko Hasai ||

I shall not renounce Your devotional worship, O Lord; what does it matter if people laugh at me?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੪
Raag Basant Guru Amar Das


ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ

Sach Nam Maerai Hiradhai Vasai ||1|| Rehao ||

The True Name abides within my heart. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੫
Raag Basant Guru Amar Das


ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ

Jaisae Maeia Mohi Pranee Galath Rehai ||

Just as the mortal remains engrossed in attachment to Maya,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੬
Raag Basant Guru Amar Das


ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥

Thaisae Santh Jan Ram Nam Ravath Rehai ||2||

So does the Lord's humble Saint remain absorbed in the Lord's Name. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੭
Raag Basant Guru Amar Das


ਮੈ ਮੂਰਖ ਮੁਗਧ ਊਪਰਿ ਕਰਹੁ ਦਇਆ

Mai Moorakh Mugadhh Oopar Karahu Dhaeia ||

I am foolish and ignorant, O Lord; please be merciful to me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੮
Raag Basant Guru Amar Das


ਤਉ ਸਰਣਾਗਤਿ ਰਹਉ ਪਇਆ ॥੩॥

Tho Saranagath Reho Paeia ||3||

May I remain in Your Sanctuary. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੯
Raag Basant Guru Amar Das


ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ

Kehath Naanak Sansar Kae Nihafal Kama ||

Says Nanak, worldly affairs are fruitless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੦
Raag Basant Guru Amar Das


ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

Gur Prasadh Ko Pavai Anmrith Nama ||4||8||

Only by Guru's Grace does one receive the Nectar of the Naam, the Name of the Lord. ||4||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੮ ਪੰ. ੧੧
Raag Basant Guru Amar Das