Saahib The Sevuk Sev Saahib The Ki-aa Ko Kehai Behaanaa
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥

This shabad is by Guru Amar Das in Raag Bilaaval on Page 950
in Section 'Kaaraj Sagal Savaaray' of Amrit Keertan Gutka.

ਬਿਲਾਵਲੁ ਮਹਲਾ

Bilaval Mehala 3 ||

Bilaaval, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੮
Raag Bilaaval Guru Amar Das


ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ

Sahib Thae Saevak Saev Sahib Thae Kia Ko Kehai Behana ||

My Lord and Master has made me His servant, and blessed me with His service; how can anyone argue about this?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੨੯
Raag Bilaaval Guru Amar Das


ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥

Aisa Eik Thaera Khael Bania Hai Sabh Mehi Eaek Samana ||1||

Such is Your play, One and Only Lord; You are the One, contained among all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੦
Raag Bilaaval Guru Amar Das


ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ

Sathigur Parachai Har Nam Samana || Jis Karam Hovai So Sathigur Paeae Anadhin Lagai Sehaj Dhhiana ||1|| Rehao ||

When the True Guru is pleased and appeased, one is absorbed in the Lord's Name. One who is blessed by the Lord's Mercy, finds the True Guru; night and day, he automatically remains focused on the Lord's meditation. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੧
Raag Bilaaval Guru Amar Das


ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ

Kia Koee Thaeree Saeva Karae Kia Ko Karae Abhimana ||

How can I serve You? How can I be proud of this?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੨
Raag Bilaaval Guru Amar Das


ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥

Jab Apunee Joth Khinchehi Thoo Suamee Thab Koee Karo Dhikha Vakhiana ||2||

When You withdraw Your Light, O Lord and Master, then who can speak and teach? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੩
Raag Bilaaval Guru Amar Das


ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ

Apae Gur Chaela Hai Apae Apae Gunee Nidhhana ||

You Yourself are the Guru, and You Yourself are the chaylaa, the humble disciple; You Yourself are the treasure of virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੪
Raag Bilaaval Guru Amar Das


ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥

Jio Ap Chalaeae Thivai Koee Chalai Jio Har Bhavai Bhagavana ||3||

As You cause us to move, so do we move, according to the Pleasure of Your Will, O Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੫
Raag Bilaaval Guru Amar Das


ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ

Kehath Naanak Thoo Sacha Sahib Koun Janai Thaerae Kaman ||

Says Nanak, You are the True Lord and Master; who can know Your actions?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੬
Raag Bilaaval Guru Amar Das


ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥

Eikana Ghar Mehi Dhae Vaddiaee Eik Bharam Bhavehi Abhimana ||4||3||

Some are blessed with glory in their own homes, while others wander in doubt and pride. ||4||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੦ ਪੰ. ੩੭
Raag Bilaaval Guru Amar Das