Saal Graam Bip Pooj Munaavuhu Sukiruth Thulusee Maalaa
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥
in Section 'Hor Beanth Shabad' of Amrit Keertan Gutka.
ਮਹਲਾ ੧ ਬਸੰਤੁ ਹਿੰਡੋਲ ਘਰੁ ੨
Mehala 1 Basanth Hinddol Ghar 2
First Mehl, Basant Hindol, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੮
Raag Basant Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੯
Raag Basant Guru Nanak Dev
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥
Sal Gram Bip Pooj Manavahu Sukirath Thulasee Mala ||
O Brahmin, you worship and believe in your stone-god, and wear your ceremonial rosary beads.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੦
Raag Basant Guru Nanak Dev
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥
Ram Nam Jap Baerra Bandhhahu Dhaeia Karahu Dhaeiala ||1||
Chant the Name of the Lord. Build your boat, and pray, ""O Merciful Lord, please be merciful to me.""||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੧
Raag Basant Guru Nanak Dev
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
Kahae Kalara Sinchahu Janam Gavavahu ||
Why do you irrigate the barren, alkaline soil? You are wasting your life away!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੨
Raag Basant Guru Nanak Dev
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
Kachee Dtehag Dhival Kahae Gach Lavahu ||1|| Rehao ||
This wall of mud is crumbling. Why bother to patch it with plaster? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੩
Raag Basant Guru Nanak Dev
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
Kar Harihatt Mal Ttindd Parovahu This Bheethar Man Jovahu ||
Let your hands be the buckets, strung on the chain, and yoke the mind as the ox to pull it; draw the water up from the well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੪
Raag Basant Guru Nanak Dev
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
Anmrith Sinchahu Bharahu Kiarae Tho Malee Kae Hovahu ||2||
Irrigate your fields with the Ambrosial Nectar, and you shall be owned by God the Gardener. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੫
Raag Basant Guru Nanak Dev
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
Kam Krodhh Dhue Karahu Basolae Goddahu Dhharathee Bhaee ||
Let sexual desire and anger be your two shovels, to dig up the dirt of your farm, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੬
Raag Basant Guru Nanak Dev
ਜਿਉ ਗੋਡਹੁ ਤਿਉ ਤੁਮ੍ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
Jio Goddahu Thio Thumh Sukh Pavahu Kirath N Maettia Jaee ||3||
The more you dig, the more peace you shall find. Your past actions cannot be erased. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੭
Raag Basant Guru Nanak Dev
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
Bagulae Thae Fun Hansula Hovai Jae Thoo Karehi Dhaeiala ||
The crane is again transformed into a swan, if You so will, O Merciful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੮
Raag Basant Guru Nanak Dev
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
Pranavath Naanak Dhasan Dhasa Dhaeia Karahu Dhaeiala ||4||1||9||
Prays Nanak, the slave of Your slaves: O Merciful Lord, have mercy on me. ||4||1||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੦ ਪੰ. ੧੯
Raag Basant Guru Nanak Dev