Saalis Sihindhaa Sidhuthaa-ee Ko Sadhindhaa Ang Ang Mai Avindhaa Eek Eeko Naath Jaanee-ai
ਸਾਲਿਸ ਸਿਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕ ਏਕੋ ਨਾਥ ਜਾਨੀਐ ॥

This shabad is by Guru Gobind Singh in Akal Ustati on Page 123
in Section 'Roop Na Raekh Na Rang Kich' of Amrit Keertan Gutka.

ਸਾਲਿਸ ਸਿਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕ ਏਕੋ ਨਾਥ ਜਾਨੀਐ

Salis Sihindha Sidhhathaee Ko Sadhhindha Ang Ang Mai Avindha Eaek Eaeko Nathh Janeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੧
Akal Ustati Guru Gobind Singh


ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗ੍ਰਬ ਗਾਫਲ ਗਿਲਿੰਦਾ ਗੋਲ ਗੰਜਖ ਬਖਾਨੀਐ

Kalakh Kattindha Khurasan Ko Khunindha Grab Gafal Gilindha Gol Ganjakh Bakhaneeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੨
Akal Ustati Guru Gobind Singh


ਗਾਲਬ ਗਿਰੰਦਾ ਜੀਤ ਤੇਜ ਕੇ ਦਿਹੰਦਾ ਚਿਤ੍ਰ ਚਾਪ ਕੇ ਚਲਿੰਦਾ ਛੋਡ ਅਉਰ ਕਉਨ ਆਨੀਐ

Galab Girandha Jeeth Thaej Kae Dhihandha Chithr Chap Kae Chalindha Shhodd Aour Koun Aneeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੩
Akal Ustati Guru Gobind Singh


ਸੱਤਤਾ ਦਿਹੰਦਾ ਸਤਤਾਈ ਕੋ ਸਖਿੰਦਾ ਕਰਮ ਕਾਮ ਕੋ ਕੁਨਿੰਦਾ ਛੋਡ ਦੂਜਾ ਕਉਨ ਮਾਨੀਐ ॥੬॥੪੫॥

Sathatha Dhihandha Sathathaee Ko Sakhindha Karam Kam Ko Kunindha Shhodd Dhooja Koun Maneeai ||6||45||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੩ ਪੰ. ੪
Akal Ustati Guru Gobind Singh