Saam Kehai Sethunbur Su-aamee Such Mehi Aashai Saach Rehe Subh Ko Sach Sumaavai
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥

This shabad is by Guru Nanak Dev in Raag Asa on Page 1029
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੫
Raag Asa Guru Nanak Dev


ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ਸਭੁ ਕੋ ਸਚਿ ਸਮਾਵੈ

Sam Kehai Saethanbar Suamee Sach Mehi Ashhai Sach Rehae || Sabh Ko Sach Samavai ||

The Sama Veda says that the Lord Master is robed in white; in the Age of Truth, everyone desired Truth, abided in Truth, and was merged in the Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੬
Raag Asa Guru Nanak Dev


ਰਿਗੁ ਕਹੈ ਰਹਿਆ ਭਰਪੂਰਿ

Rig Kehai Rehia Bharapoor ||

The Rig Veda says that God is permeating and pervading everywhere;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੭
Raag Asa Guru Nanak Dev


ਰਾਮ ਨਾਮੁ ਦੇਵਾ ਮਹਿ ਸੂਰੁ

Ram Nam Dhaeva Mehi Soor ||

Among the deities, the Lord's Name is the most exalted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੮
Raag Asa Guru Nanak Dev


ਨਾਇ ਲਇਐ ਪਰਾਛਤ ਜਾਹਿ

Nae Laeiai Parashhath Jahi ||

Chanting the Name, sins depart;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੯
Raag Asa Guru Nanak Dev


ਨਾਨਕ ਤਉ ਮੋਖੰਤਰੁ ਪਾਹਿ

Naanak Tho Mokhanthar Pahi ||

O Nanak, then, one obtains salvation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੦
Raag Asa Guru Nanak Dev


ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍‍ ਕ੍ਰਿਸਨੁ ਜਾਦਮੁ ਭਇਆ

Juj Mehi Jor Shhalee Chandhraval Kanh Kirasan Jadham Bhaeia ||

In the Jujar Veda, Kaan Krishna of the Yaadva tribe seduced Chandraavali by force.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੧
Raag Asa Guru Nanak Dev


ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ

Parajath Gopee Lai Aeia Bindhraban Mehi Rang Keea ||

He brought the Elysian Tree for his milk-maid, and revelled in Brindaaban.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੨
Raag Asa Guru Nanak Dev


ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ

Kal Mehi Baedh Athharaban Hooa Nao Khudhaee Alahu Bhaeia ||

In the Dark Age of Kali Yuga, the Atharva Veda became prominent; Allah became the Name of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੩
Raag Asa Guru Nanak Dev


ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ

Neel Basathr Lae Kaparrae Pehirae Thurak Pathanee Amal Keea ||

Men began to wear blue robes and garments; Turks and Pat'haans assumed power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੪
Raag Asa Guru Nanak Dev


ਚਾਰੇ ਵੇਦ ਹੋਏ ਸਚਿਆਰ

Charae Vaedh Hoeae Sachiar ||

The four Vedas each claim to be true.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੫
Raag Asa Guru Nanak Dev


ਪੜਹਿ ਗੁਣਹਿ ਤਿਨ੍‍ ਚਾਰ ਵੀਚਾਰ

Parrehi Gunehi Thinh Char Veechar ||

Reading and studying them, four doctrines are found.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੬
Raag Asa Guru Nanak Dev


ਭਾਉ ਭਗਤਿ ਕਰਿ ਨੀਚੁ ਸਦਾਏ ਤਉ ਨਾਨਕ ਮੋਖੰਤਰੁ ਪਾਏ ॥੨॥

Bhao Bhagath Kar Neech Sadhaeae || Tho Naanak Mokhanthar Paeae ||2||

With loving devotional worship, abiding in humility, O Nanak, salvation is attained. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੭
Raag Asa Guru Nanak Dev