Saar Munthr Chaaro Kaa Chaar
ਸਾਰ ਮੰਤ੍ਰ ਚਾਰੋਂ ਕਾ ਚਾਰ ॥
in Section 'Vaheguru Gurmantar Hai' of Amrit Keertan Gutka.
ਸਾਰ ਮੰਤ੍ਰ ਚਾਰੋਂ ਕਾ ਚਾਰ ॥
Sar Manthr Charon Ka Char ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੦
Amrit Keertan Bhai Nand Lal
ਵਾਹਿਗੁਰੂ ਮੰਤ੍ਰ ਨਿਰਧਾਰ ॥
Vahiguroo Manthr Niradhhar ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੧
Amrit Keertan Bhai Nand Lal
ਕਲਪ ਕਲਪ ਪ੍ਰਤ ਅਖਛਰ ਕਹੀ ॥
Kalap Kalap Prath Akhashhar Kehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੨
Amrit Keertan Bhai Nand Lal
ਸ੍ਰੀ ਗੁਰੂ ਨਾਨਕ ਜਾਪਯੋ ਸਹੀ ॥
Sree Guroo Naanak Japayo Sehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੩
Amrit Keertan Bhai Nand Lal
ਨਿਜ ਆਤਮ ਪਰਮਾਤਮ ਦਰਸਯੋ ॥
Nij Atham Paramatham Dharasayo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੪
Amrit Keertan Bhai Nand Lal
ਚਾਰ ਕਲਪ ਮਹਿ ਮੰਤ੍ਰ ਸਰਸਯੋ ॥
Char Kalap Mehi Manthr Sarasayo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੫
Amrit Keertan Bhai Nand Lal
ਸਾ ਮੰਤ੍ਰ ਪ੍ਰਭ ਖਾਲਸਹ ਦੀਨਾ ॥
Sa Manthr Prabh Khalaseh Dheena ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੬
Amrit Keertan Bhai Nand Lal
ਵਾਹਿਗੁਰੂ ਪਦਪਾਵਨ ਕੀਨਾ ॥
Vahiguroo Padhapavan Keena ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੨੭
Amrit Keertan Bhai Nand Lal