Saath Bhee Gur Gobidh Paa-ee
ਸਾਂਤਿ ਭਈ ਗੁਰ ਗੋਬਿਦਿ ਪਾਈ ॥
in Section 'Sarab Rog Kaa Oukhudh Naam' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੧
Raag Gauri Guru Arjan Dev
ਸਾਂਤਿ ਭਈ ਗੁਰ ਗੋਬਿਦਿ ਪਾਈ ॥
Santh Bhee Gur Gobidh Paee ||
Peace and tranquility have come; the Guru, the Lord of the Universe, has brought it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੨
Raag Gauri Guru Arjan Dev
ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥
Thap Pap Binasae Maerae Bhaee ||1|| Rehao ||
The burning sins have departed, O my Siblings of Destiny. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩
Raag Gauri Guru Arjan Dev
ਰਾਮ ਨਾਮੁ ਨਿਤ ਰਸਨ ਬਖਾਨ ॥
Ram Nam Nith Rasan Bakhan ||
With your tongue, continually chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੪
Raag Gauri Guru Arjan Dev
ਬਿਨਸੇ ਰੋਗ ਭਏ ਕਲਿਆਨ ॥੧॥
Binasae Rog Bheae Kalian ||1||
Disease shall depart, and you shall be saved. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੫
Raag Gauri Guru Arjan Dev
ਪਾਰਬ੍ਰਹਮ ਗੁਣ ਅਗਮ ਬੀਚਾਰ ॥
Parabreham Gun Agam Beechar ||
Contemplate the Glorious Virtues of the Unfathomable Supreme Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੬
Raag Gauri Guru Arjan Dev
ਸਾਧੂ ਸੰਗਮਿ ਹੈ ਨਿਸਤਾਰ ॥੨॥
Sadhhoo Sangam Hai Nisathar ||2||
In the Saadh Sangat, the Company of the Holy, you shall be emancipated. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੭
Raag Gauri Guru Arjan Dev
ਨਿਰਮਲ ਗੁਣ ਗਾਵਹੁ ਨਿਤ ਨੀਤ ॥
Niramal Gun Gavahu Nith Neeth ||
Sing the Glories of God each and every day;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੮
Raag Gauri Guru Arjan Dev
ਗਈ ਬਿਆਧਿ ਉਬਰੇ ਜਨ ਮੀਤ ॥੩॥
Gee Biadhh Oubarae Jan Meeth ||3||
Your afflictions shall be dispelled, and you shall be saved, my humble friend. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੯
Raag Gauri Guru Arjan Dev
ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥
Man Bach Kram Prabh Apana Dhhiaee ||
In thought, word and deed, I meditate on my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੧੦
Raag Gauri Guru Arjan Dev
ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥
Naanak Dhas Thaeree Saranaee ||4||102||171||
Slave Nanak has come to Your Sanctuary. ||4||102||171||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੧੧
Raag Gauri Guru Arjan Dev