Saath Paa-ee Gur Sathigur Poore
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
in Section 'Sarab Rog Kaa Oukhudh Naam' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੨
Raag Bilaaval Guru Arjan Dev
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
Santh Paee Gur Sathigur Poorae ||
The Guru, the Perfect True Guru, has blessed me with peace and tranquility.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੩
Raag Bilaaval Guru Arjan Dev
ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
Sukh Oupajae Bajae Anehadh Thoorae ||1|| Rehao ||
Peace and joy have welled up, and the mystical trumpets of the unstruck sound current vibrate. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੪
Raag Bilaaval Guru Arjan Dev
ਤਾਪ ਪਾਪ ਸੰਤਾਪ ਬਿਨਾਸੇ ॥
Thap Pap Santhap Binasae ||
Sufferings, sins and afflictions have been dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੫
Raag Bilaaval Guru Arjan Dev
ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥
Har Simarath Kilavikh Sabh Nasae ||1||
Remembering the Lord in meditation, all sinful mistakes have been erased. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੬
Raag Bilaaval Guru Arjan Dev
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥
Anadh Karahu Mil Sundhar Naree ||
Joining together, O beautiful soul-brides, celebrate and make merry.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੭
Raag Bilaaval Guru Arjan Dev
ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥
Gur Naanak Maeree Paij Savaree ||2||3||21||
Guru Nanak has saved my honor. ||2||3||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੬ ਪੰ. ੧੮
Raag Bilaaval Guru Arjan Dev