Sabh Jug There Keethe Hoee
ਸਭਿ ਜੁਗ ਤੇਰੇ ਕੀਤੇ ਹੋਏ ॥
in Section 'Sabhey Ruthee Chunghee-aa' of Amrit Keertan Gutka.
ਬਸੰਤੁ ਮਹਲਾ ੩ ॥
Basanth Mehala 3 ||
Basant, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੨
Raag Basant Guru Amar Das
ਸਭਿ ਜੁਗ ਤੇਰੇ ਕੀਤੇ ਹੋਏ ॥
Sabh Jug Thaerae Keethae Hoeae ||
All the ages were created by You, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੩
Raag Basant Guru Amar Das
ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥
Sathigur Bhaettai Math Budhh Hoeae ||1||
Meeting with the True Guru, one's intellect is awakened. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੪
Raag Basant Guru Amar Das
ਹਰਿ ਜੀਉ ਆਪੇ ਲੈਹੁ ਮਿਲਾਇ ॥
Har Jeeo Apae Laihu Milae ||
O Dear Lord, please blend me with Yourself;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੫
Raag Basant Guru Amar Das
ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥
Gur Kai Sabadh Sach Nam Samae ||1|| Rehao ||
Let me merge in the True Name, through the Word of the Guru's Shabad. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੬
Raag Basant Guru Amar Das
ਮਨਿ ਬਸੰਤੁ ਹਰੇ ਸਭਿ ਲੋਇ ॥
Man Basanth Harae Sabh Loe ||
When the mind is in spring, all people are rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੭
Raag Basant Guru Amar Das
ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥
Falehi Fuleeahi Ram Nam Sukh Hoe ||2||
Blossoming forth and flowering through the Lord's Name, peace is obtained. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੮
Raag Basant Guru Amar Das
ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥
Sadha Basanth Gur Sabadh Veecharae ||
Contemplating the Word of the Guru's Shabad, one is in spring forever,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੧੯
Raag Basant Guru Amar Das
ਰਾਮ ਨਾਮੁ ਰਾਖੈ ਉਰ ਧਾਰੇ ॥੩॥
Ram Nam Rakhai Our Dhharae ||3||
With the Lord's Name enshrined in the heart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੨੦
Raag Basant Guru Amar Das
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥
Man Basanth Than Man Haria Hoe ||
When the mind is in spring, the body and mind are rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੨੧
Raag Basant Guru Amar Das
ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥
Naanak Eihu Than Birakh Ram Nam Fal Paeae Soe ||4||3||15||
O Nanak, this body is the tree which bears the fruit of the Lord's Name. ||4||3||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੩ ਪੰ. ੨੨
Raag Basant Guru Amar Das