Sabh Rus Mithe Munni-ai Suni-ai Saalone
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

This shabad is by Guru Nanak Dev in Sri Raag on Page 933
in Section 'Aisaa Kaahe Bhool Paray' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 1 ||

Sriraag, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੮
Sri Raag Guru Nanak Dev


ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ

Sabh Ras Mithae Manniai Suniai Salonae ||

Believing, all tastes are sweet. Hearing, the salty flavors are tasted;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੯
Sri Raag Guru Nanak Dev


ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ

Khatt Thurasee Mukh Bolana Maran Nadh Keeeae ||

Chanting with one's mouth, the spicy flavors are savored. All these spices have been made from the Sound-current of the Naad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੦
Sri Raag Guru Nanak Dev


ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

Shhatheeh Anmrith Bhao Eaek Ja Ko Nadhar Karaee ||1||

The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੧
Sri Raag Guru Nanak Dev


ਬਾਬਾ ਹੋਰੁ ਖਾਣਾ ਖੁਸੀ ਖੁਆਰੁ

Baba Hor Khana Khusee Khuar ||

O Baba, the pleasures of other foods are false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੨
Sri Raag Guru Nanak Dev


ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Khadhhai Than Peerreeai Man Mehi Chalehi Vikar ||1|| Rehao ||

Eating them, the body is ruined, and wickedness and corruption enter into the mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੩
Sri Raag Guru Nanak Dev


ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ

Ratha Painan Man Ratha Supaedhee Sath Dhan ||

My mind is imbued with the Lord's Love; it is dyed a deep crimson. Truth and charity are my white clothes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੪
Sri Raag Guru Nanak Dev


ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ

Neelee Siahee Kadha Karanee Pehiran Pair Dhhian ||

The blackness of sin is erased by my wearing of blue clothes, and meditation on the Lord's Lotus Feet is my robe of honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੫
Sri Raag Guru Nanak Dev


ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

Kamarabandh Santhokh Ka Dhhan Joban Thaera Nam ||2||

Contentment is my cummerbund, Your Name is my wealth and youth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੬
Sri Raag Guru Nanak Dev


ਬਾਬਾ ਹੋਰੁ ਪੈਨਣੁ ਖੁਸੀ ਖੁਆਰੁ

Baba Hor Painan Khusee Khuar ||

O Baba, the pleasures of other clothes are false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੭
Sri Raag Guru Nanak Dev


ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Paidhhai Than Peerreeai Man Mehi Chalehi Vikar ||1|| Rehao ||

Wearing them, the body is ruined, and wickedness and corruption enter into the mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੮
Sri Raag Guru Nanak Dev


ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ

Ghorrae Pakhar Sueinae Sakhath Boojhan Thaeree Vatt ||

The understanding of Your Way, Lord, is horses, saddles and bags of gold for me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧੯
Sri Raag Guru Nanak Dev


ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ

Tharakas Theer Kaman Sang Thaegabandh Gun Dhhath ||

The pursuit of virtue is my bow and arrow, my quiver, sword and scabbard.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੦
Sri Raag Guru Nanak Dev


ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

Vaja Naeja Path Sio Paragatt Karam Thaera Maeree Jath ||3||

To be distinguished with honor is my drum and banner. Your Mercy is my social status. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੧
Sri Raag Guru Nanak Dev


ਬਾਬਾ ਹੋਰੁ ਚੜਣਾ ਖੁਸੀ ਖੁਆਰੁ

Baba Hor Charrana Khusee Khuar ||

O Baba, the pleasures of other rides are false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੨
Sri Raag Guru Nanak Dev


ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Charriai Than Peerreeai Man Mehi Chalehi Vikar ||1|| Rehao ||

By such rides, the body is ruined, and wickedness and corruption enter into the mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੩
Sri Raag Guru Nanak Dev


ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ

Ghar Mandhar Khusee Nam Kee Nadhar Thaeree Paravar ||

The Naam, the Name of the Lord, is the pleasure of houses and mansions. Your Glance of Grace is my family, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੪
Sri Raag Guru Nanak Dev


ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ

Hukam Soee Thudhh Bhavasee Hor Akhan Bahuth Apar ||

The Hukam of Your Command is the pleasure of Your Will, Lord. To say anything else is far beyond anyone's reach.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੫
Sri Raag Guru Nanak Dev


ਨਾਨਕ ਸਚਾ ਪਾਤਿਸਾਹੁ ਪੂਛਿ ਕਰੇ ਬੀਚਾਰੁ ॥੪॥

Naanak Sacha Pathisahu Pooshh N Karae Beechar ||4||

O Nanak, the True King does not seek advice from anyone else in His decisions. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੬
Sri Raag Guru Nanak Dev


ਬਾਬਾ ਹੋਰੁ ਸਉਣਾ ਖੁਸੀ ਖੁਆਰੁ

Baba Hor Souna Khusee Khuar ||

O Baba, the pleasure of other sleep is false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੭
Sri Raag Guru Nanak Dev


ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

Jith Suthai Than Peerreeai Man Mehi Chalehi Vikar ||1|| Rehao ||4||7||

By such sleep, the body is ruined, and wickedness and corruption enter into the mind. ||1||Pause||4||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨੮
Sri Raag Guru Nanak Dev