Sach Ruthe Se Tol Luhu Se Virule Sunsaar
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥

This shabad is by Guru Amar Das in Raag Maaroo on Page 956
in Section 'Kaaraj Sagal Savaaray' of Amrit Keertan Gutka.

ਮਾਰੂ ਮਹਲਾ

Maroo Mehala 3 ||

Maaroo, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੨
Raag Maaroo Guru Amar Das


ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ

Sach Rathae Sae Ttol Lahu Sae Viralae Sansar ||

Seek and find those who are imbued with Truth; they are so rare in this world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੩
Raag Maaroo Guru Amar Das


ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥

Thin Milia Mukh Oujala Jap Nam Murar ||1||

Meeting with them, one's face becomes radiant and bright, chanting the Name of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੪
Raag Maaroo Guru Amar Das


ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ

Baba Sacha Sahib Ridhai Samal ||

O Baba, contemplate and cherish the True Lord and Master within your heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੫
Raag Maaroo Guru Amar Das


ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ

Sathigur Apana Pushh Dhaekh Laehu Vakhar Bhal ||1|| Rehao ||

Seek out and see, and ask your True Guru, and obtain the true commodity. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੬
Raag Maaroo Guru Amar Das


ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ

Eik Sacha Sabh Saevadhee Dhhur Bhag Milava Hoe ||

All serve the One True Lord; through pre-ordained destiny, they meet Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੭
Raag Maaroo Guru Amar Das


ਗੁਰਮੁਖਿ ਮਿਲੇ ਸੇ ਵਿਛੁੜਹਿ ਪਾਵਹਿ ਸਚੁ ਸੋਇ ॥੨॥

Guramukh Milae Sae N Vishhurrehi Pavehi Sach Soe ||2||

The Gurmukhs merge with Him, and will not be separated from Him again; they attain the True Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੮
Raag Maaroo Guru Amar Das


ਇਕਿ ਭਗਤੀ ਸਾਰ ਜਾਣਨੀ ਮਨਮੁਖ ਭਰਮਿ ਭੁਲਾਇ

Eik Bhagathee Sar N Jananee Manamukh Bharam Bhulae ||

Some do not appreciate the value of devotional worship; the self-willed manmukhs are deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੧੯
Raag Maaroo Guru Amar Das


ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਜਾਇ ॥੩॥

Ouna Vich Ap Varathadha Karana Kishhoo N Jae ||3||

They are fillled with self-conceit; they cannot accomplish anything. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੨੦
Raag Maaroo Guru Amar Das


ਜਿਸੁ ਨਾਲਿ ਜੋਰੁ ਚਲਈ ਖਲੇ ਕੀਚੈ ਅਰਦਾਸਿ

Jis Nal Jor N Chalee Khalae Keechai Aradhas ||

Stand and offer your prayer, to the One who cannot be moved by force.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੨੧
Raag Maaroo Guru Amar Das


ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥

Naanak Guramukh Nam Man Vasai Tha Sun Karae Sabas ||4||4||

O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੬ ਪੰ. ੨੨
Raag Maaroo Guru Amar Das