Salil Nivaas Jaise Meen Kee Na Ghutai Ruchu
ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚ
in Section 'Pria Kee Preet Piaree' of Amrit Keertan Gutka.
ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚ
Salil Nivas Jaisae Meen Kee N Ghattai Rucha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੫
Kabit Savaiye Bhai Gurdas
ਦੀਪਕ ਪ੍ਰਗਾਸ ਘਟੈ ਪ੍ਰੀਤਿ ਨ ਪਤੰਗ ਕੀ ॥
Dheepak Pragas Ghattai Peerath N Pathang Kee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੬
Kabit Savaiye Bhai Gurdas
ਕੁਸਮ ਸੁਬਾਸ ਜੈਸੇ ਤ੍ਰਿਪਤਿ ਨ ਮਧੁਪ ਕਉ
Kusam Subas Jaisae Thripath N Madhhup Kou
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੭
Kabit Savaiye Bhai Gurdas
ਉਡਤ ਅਕਾਸ ਆਸ ਘਟੈ ਨ ਬਿਹੰਗ ਕੀ ॥
Ouddath Akas As Ghattai N Bihang Kee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੮
Kabit Savaiye Bhai Gurdas
ਘਟਾ ਘਨਘੋਰ ਮੋਰ ਚਾਤ੍ਰਕ ਰਿਦੈ ਉਲਾਸ॥
Ghatta Ghanaghor Mor Chathrak Ridhai Oulasa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੯
Kabit Savaiye Bhai Gurdas
ਨਾਦ ਬਾਦ ਸੁਨਿ ਰਤਿ ਘਟੈ ਨ ਕੁਰੰਗ ਕੀ ॥
Nadh Badh Sun Rath Ghattai N Kurang Kee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੦
Kabit Savaiye Bhai Gurdas
ਤੈਸੇ ਪ੍ਰਿਅ ਪ੍ਰੇਮਰਸ ਰਸਕ ਰਸਾਲ ਸੰਤ
Thaisae Pria Praemaras Rasak Rasal Santha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੧
Kabit Savaiye Bhai Gurdas
ਘਟਤ ਨ ਤ੍ਰਿਸਨਾ ਪ੍ਰਬਲ ਅੰਗ ਅੰਗ ਕੀ ॥੪੨੪॥
Ghattath N Thrisana Prabal Ang Ang Kee ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੨
Kabit Savaiye Bhai Gurdas