Salil Nivaas Jaise Meen Kee Na Ghutai Ruchu
ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚ

This shabad is by Bhai Gurdas in Kabit Savaiye on Page 518
in Section 'Pria Kee Preet Piaree' of Amrit Keertan Gutka.

ਸਲਿਲ ਨਿਵਾਸ ਜੈਸੇ ਮੀਨ ਕੀ ਘਟੈ ਰੁਚ

Salil Nivas Jaisae Meen Kee N Ghattai Rucha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੫
Kabit Savaiye Bhai Gurdas


ਦੀਪਕ ਪ੍ਰਗਾਸ ਘਟੈ ਪ੍ਰੀਤਿ ਪਤੰਗ ਕੀ

Dheepak Pragas Ghattai Peerath N Pathang Kee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੬
Kabit Savaiye Bhai Gurdas


ਕੁਸਮ ਸੁਬਾਸ ਜੈਸੇ ਤ੍ਰਿਪਤਿ ਮਧੁਪ ਕਉ

Kusam Subas Jaisae Thripath N Madhhup Kou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੭
Kabit Savaiye Bhai Gurdas


ਉਡਤ ਅਕਾਸ ਆਸ ਘਟੈ ਬਿਹੰਗ ਕੀ

Ouddath Akas As Ghattai N Bihang Kee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੮
Kabit Savaiye Bhai Gurdas


ਘਟਾ ਘਨਘੋਰ ਮੋਰ ਚਾਤ੍ਰਕ ਰਿਦੈ ਉਲਾਸ॥

Ghatta Ghanaghor Mor Chathrak Ridhai Oulasa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੯
Kabit Savaiye Bhai Gurdas


ਨਾਦ ਬਾਦ ਸੁਨਿ ਰਤਿ ਘਟੈ ਕੁਰੰਗ ਕੀ

Nadh Badh Sun Rath Ghattai N Kurang Kee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੦
Kabit Savaiye Bhai Gurdas


ਤੈਸੇ ਪ੍ਰਿਅ ਪ੍ਰੇਮਰਸ ਰਸਕ ਰਸਾਲ ਸੰਤ

Thaisae Pria Praemaras Rasak Rasal Santha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੧
Kabit Savaiye Bhai Gurdas


ਘਟਤ ਤ੍ਰਿਸਨਾ ਪ੍ਰਬਲ ਅੰਗ ਅੰਗ ਕੀ ॥੪੨੪॥

Ghattath N Thrisana Prabal Ang Ang Kee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੧੨
Kabit Savaiye Bhai Gurdas