Sathigur Apunaa Sudh Sudhaa Sumuaare
ਸਤਿਗੁਰੁ ਅਪਨਾ ਸਦ ਸਦਾ ਸਮ੍ਾਰੇ ॥
in Section 'Keertan Hoaa Rayn Sabhaaee' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧
Raag Asa Guru Arjan Dev
ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾ ਰੇ ॥
Sathigur Apana Sadh Sadha Samharae ||
I contemplate, forever and ever, the True Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨
Raag Asa Guru Arjan Dev
ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥
Gur Kae Charan Kaes Sang Jharae ||1||
With my hair, I dust the feet of the Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੩
Raag Asa Guru Arjan Dev
ਜਾਗੁ ਰੇ ਮਨ ਜਾਗਨਹਾਰੇ ॥
Jag Rae Man Jaganeharae ||
Be wakeful, O my awakening mind!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੪
Raag Asa Guru Arjan Dev
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
Bin Har Avar N Avas Kama Jhootha Mohu Mithhia Pasarae ||1|| Rehao ||
Without the Lord, nothing else shall be of use to you; false is emotional attachment, and useless are worldly entanglements. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੫
Raag Asa Guru Arjan Dev
ਗੁਰ ਕੀ ਬਾਣੀ ਸਿਉ ਰੰਗੁ ਲਾਇ ॥
Gur Kee Banee Sio Rang Lae ||
Embrace love for the Word of the Guru's Bani.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੬
Raag Asa Guru Arjan Dev
ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥
Gur Kirapal Hoe Dhukh Jae ||2||
When the Guru shows His Mercy, pain is destroyed. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੭
Raag Asa Guru Arjan Dev
ਗੁਰ ਬਿਨੁ ਦੂਜਾ ਨਾਹੀ ਥਾਉ ॥
Gur Bin Dhooja Nahee Thhao ||
Without the Guru, there is no other place of rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੮
Raag Asa Guru Arjan Dev
ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥
Gur Dhatha Gur Dhaevai Nao ||3||
The Guru is the Giver, the Guru gives the Name. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੯
Raag Asa Guru Arjan Dev
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥
Gur Parabreham Paramaesar Ap ||
The Guru is the Supreme Lord God; He Himself is the Transcendent Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੦
Raag Asa Guru Arjan Dev
ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥
Ath Pehar Naanak Gur Jap ||4||16||67||
Twenty-four hours a day, O Nanak, meditate on the Guru. ||4||16||67||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੧
Raag Asa Guru Arjan Dev