Sathigur Churun Kumul Mukurundh Ruju
ਸਤਿਗੁਰ ਚਰਨ ਕਮਲ ਮਕਰੰਦ ਰਜ॥

This shabad is by Bhai Gurdas in Vaaran on Page 606
in Section 'Charan Kumal Sang Lagee Doree' of Amrit Keertan Gutka.

ਸਤਿਗੁਰ ਚਰਨ ਕਮਲ ਮਕਰੰਦ ਰਜ॥

Sathigur Charan Kamal Makarandh Raja||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧
Vaaran Bhai Gurdas


ਲੁਭਤ ਹੁਇ ਮਨ ਮਧੁਕਰ ਲਪਟਾਨੇ ਹੈ

Lubhath Hue Man Madhhukar Lapattanae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨
Vaaran Bhai Gurdas


ਅੰਮ੍ਰਿਤ ਨਿਧਾਨ ਪਾਨ ਅਹਿਨਿਸਿ ਰਸਕਿ ਹੁਇ

Anmrith Nidhhan Pan Ahinis Rasak Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੩
Vaaran Bhai Gurdas


ਅਤਿ ਉਨਮਤਿ ਆਨ ਗਿਆਨ ਬਿਸਰਾਨੇ ਹੈ

Ath Ounamath An Gian Bisaranae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੪
Vaaran Bhai Gurdas


ਸਹਜ ਸਨੇਹ ਗੇਹ ਬਿਸਮ ਬਿਦੇਹ ਰੂਪ

Sehaj Sanaeh Gaeh Bisam Bidhaeh Roopa

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੫
Vaaran Bhai Gurdas


ਸ੍ਵਾਂਤਬੂੰਦ ਗਤਿ ਸੀਪ ਸੰਪਟ ਸਮਾਨੇ ਹੈ

Svanthaboondh Gath Seep Sanpatt Samanae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੬
Vaaran Bhai Gurdas


ਚਰਨ ਸਰਨ ਸੁਖ ਸਾਗਰ ਕਟਾਛ ਕਰਿ

Charan Saran Sukh Sagar Kattashh Kari

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੭
Vaaran Bhai Gurdas


ਮੁਕਤਾ ਮਹਾਂਤ ਹੁਇ ਅਨੂਪ ਰੂਪ ਠਾਨੇ ਹੈ ॥੪੨੯॥

Mukatha Mehanth Hue Anoop Roop Thanae Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੮
Vaaran Bhai Gurdas