Sathigur Dhev Sev Alukh Abhev Gathi
ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ

This shabad is by Bhai Gurdas in Vaaran on Page 705
in Section 'Satsangath Utham Satgur Keree' of Amrit Keertan Gutka.

ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ

Sathigur Dhaev Saev Alakh Abhaev Gathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧
Vaaran Bhai Gurdas


ਸਾਵਧਾਨ ਸਾਧ ਸੰਗ ਸਿਮਰਨ ਮਾਤ੍ਰ ਕੈ

Savadhhan Sadhh Sang Simaran Mathr Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੨
Vaaran Bhai Gurdas


ਪਤਿਤ ਪੁਨੀਤ ਰੀਤਿ ਪਾਰਸ ਕਰੈ ਮਨੂਰ

Pathith Puneeth Reeth Paras Karai Manoora

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੩
Vaaran Bhai Gurdas


ਬਾਂਸੁ ਮੈ ਸੁਬਾਸ ਦੈ ਕੁਪਾਤ੍ਰਹਿ ਸੁਪਾਤ੍ਰ ਕੈ

Bans Mai Subas Dhai Kupathrehi Supathr Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੪
Vaaran Bhai Gurdas


ਪਤਿਤ ਪੁਨੀਤ ਕਰਿ ਪਾਵਨ ਪਵਿਤ੍ਰ ਕੀਨੇ

Pathith Puneeth Kar Pavan Pavithr Keenae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੫
Vaaran Bhai Gurdas


ਪਾਰਸ ਮਨੂਰ ਬਾਂਸ ਬਾਸੈ ਦ੍ਰ ੁਮ ਜਾਤ੍ਰ ਕੈ

Paras Manoor Bans Basai Dhr Um Jathr Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੬
Vaaran Bhai Gurdas


ਸਰਿਤਾ ਸਮੁੰਦ੍ਰ ਸਾਧ ਸੰਗਿ ਤ੍ਰਿਖਾਵਤ ਜੀਅ

Saritha Samundhr Sadhh Sang Thrikhavath Jeea

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੭
Vaaran Bhai Gurdas


ਕ੍ਰਿਪਾਜਲ ਦੀਜੈ ਮੋਹਿ ਕੰਠ ਛੇਦ ਚਾਤ੍ਰਕੇ ॥੮੩॥

Kripajal Dheejai Mohi Kanth Shhaedh Chathrakae ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੮
Vaaran Bhai Gurdas