Sathigur Dhurusan Agan Nivaaree
ਸਤਿਗੁਰ ਦਰਸਨਿ ਅਗਨਿ ਨਿਵਾਰੀ ॥
in Section 'Santhan Kee Mehmaa Kavan Vakhaano' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧
Raag Gauri Guru Arjan Dev
ਸਤਿਗੁਰ ਦਰਸਨਿ ਅਗਨਿ ਨਿਵਾਰੀ ॥
Sathigur Dharasan Agan Nivaree ||
By the Blessed Vision of the True Guru's Darshan, the fire of desire is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੨
Raag Gauri Guru Arjan Dev
ਸਤਿਗੁਰ ਭੇਟਤ ਹਉਮੈ ਮਾਰੀ ॥
Sathigur Bhaettath Houmai Maree ||
Meeting the True Guru, egotism is subdued.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੩
Raag Gauri Guru Arjan Dev
ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥
Sathigur Sang Nahee Man Ddolai ||
In the Company of the True Guru, the mind does not waver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੪
Raag Gauri Guru Arjan Dev
ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥
Anmrith Banee Guramukh Bolai ||1||
The Gurmukh speaks the Ambrosial Word of Gurbani. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੫
Raag Gauri Guru Arjan Dev
ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
Sabh Jag Sacha Ja Sach Mehi Rathae ||
He sees the True One pervading the whole world; he is imbued with the True One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੬
Raag Gauri Guru Arjan Dev
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
Seethal Sath Gur Thae Prabh Jathae ||1|| Rehao ||
I have become cool and tranquil, knowing God, through the Guru. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੭
Raag Gauri Guru Arjan Dev
ਸੰਤ ਪ੍ਰਸਾਦਿ ਜਪੈ ਹਰਿ ਨਾਉ ॥
Santh Prasadh Japai Har Nao ||
By the Grace of the Saints, one chants the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੮
Raag Gauri Guru Arjan Dev
ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥
Santh Prasadh Har Keerathan Gao ||
By the Grace of the Saints, one sings the Kirtan of the Lord's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੯
Raag Gauri Guru Arjan Dev
ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥
Santh Prasadh Sagal Dhukh Mittae ||
By the Grace of the Saints, all pains are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੦
Raag Gauri Guru Arjan Dev
ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥
Santh Prasadh Bandhhan Thae Shhuttae ||2||
By the Grace of the Saints, one is released from bondage. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੧
Raag Gauri Guru Arjan Dev
ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
Santh Kirapa Thae Mittae Moh Bharam ||
By the kind Mercy of the Saints, emotional attachment and doubt are removed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੨
Raag Gauri Guru Arjan Dev
ਸਾਧ ਰੇਣ ਮਜਨ ਸਭਿ ਧਰਮ ॥
Sadhh Raen Majan Sabh Dhharam ||
Taking a bath in the dust of the feet of the Holy - this is true Dharmic faith.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੩
Raag Gauri Guru Arjan Dev
ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
Sadhh Kirapal Dhaeial Govindh ||
By the kindness of the Holy, the Lord of the Universe becomes merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੪
Raag Gauri Guru Arjan Dev
ਸਾਧਾ ਮਹਿ ਇਹ ਹਮਰੀ ਜਿੰਦੁ ॥੩॥
Sadhha Mehi Eih Hamaree Jindh ||3||
The life of my soul is with the Holy. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੫
Raag Gauri Guru Arjan Dev
ਕਿਰਪਾ ਨਿਧਿ ਕਿਰਪਾਲ ਧਿਆਵਉ ॥ ਸਾਧਸੰਗਿ ਤਾ ਬੈਠਣੁ ਪਾਵਉ ॥
Kirapa Nidhh Kirapal Dhhiavo || Sadhhasang Tha Baithan Pavo ||
Meditating on the Merciful Lord, the Treasure of Mercy, I have obtained a seat in the Saadh Sangat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੬
Raag Gauri Guru Arjan Dev
ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥
Mohi Niragun Ko Prabh Keenee Dhaeia ||
I am worthless, but God has been kind to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੭
Raag Gauri Guru Arjan Dev
ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥
Sadhhasang Naanak Nam Laeia ||4||22||91||
In the Saadh Sangat, Nanak has taken to the Naam, the Name of the Lord. ||4||22||91||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੬ ਪੰ. ੧੮
Raag Gauri Guru Arjan Dev