Sathigur Dhurusun Subudh Agaadh Bodhu
ਸਤਿਗੁਰ ਦਰਸਨ ਸਬਦ ਅਗਾਧਿ ਬੋਧ

This shabad is by Bhai Gurdas in Kabit Savaiye on Page 619
in Section 'Sehaj Kee Akath Kutha Heh Neraree' of Amrit Keertan Gutka.

ਸਤਿਗੁਰ ਦਰਸਨ ਸਬਦ ਅਗਾਧਿ ਬੋਧ

Sathigur Dharasan Sabadh Agadhh Bodhha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੯
Kabit Savaiye Bhai Gurdas


ਅਬਿਗਤਿ ਗਤਿ ਨੇਤ ਨੇਤ ਨਮੋ ਨਮੋਹੈ

Abigath Gath Naeth Naeth Namo Namohai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੦
Kabit Savaiye Bhai Gurdas


ਦਰਸ ਧਿਆਨ ਅਰੁ ਸਬਦ ਗਿਆਨ ਲਿਵ

Dharas Dhhian Ar Sabadh Gian Liva

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੧
Kabit Savaiye Bhai Gurdas


ਗੁਪਤ ਪ੍ਰਗਟ ਠਟ ਪੂਰਨ ਬ੍ਰਹਮ ਹੈ

Gupath Pragatt Thatt Pooran Breham Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੨
Kabit Savaiye Bhai Gurdas


ਨਿਰਗੁਨ ਸਰਗੁਨ ਕੁਸਮਾਵਲੀ ਸੁਗੰਧਿ

Niragun Saragun Kusamavalee Sugandhhi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੩
Kabit Savaiye Bhai Gurdas


ਏਕ ਅਉ ਅਨੇਕ ਰੂਪ ਗਮਿਤਾ ਅਗਮ ਹੈ

Eaek Ao Anaek Roop Gamitha Agam Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੪
Kabit Savaiye Bhai Gurdas


ਪਰਮਦਭੁਤ ਅਚਰਜੈ ਅਸ੍‍ਚਰਜਮੈ

Paramadhabhuth Acharajai Ashacharajamai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੫
Kabit Savaiye Bhai Gurdas


ਅਕਥ ਕਥਾ ਅਲਖ ਬਿਸਮੇ ਬਿਸਮ ਹੈ ॥੮੧॥

Akathh Kathha Alakh Bisamae Bisam Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੬
Kabit Savaiye Bhai Gurdas