Sathigur Kee Sevaa Suful Hai Je Ko Kure Chith Laae
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥

This shabad is by Guru Amar Das in Raag Sorath on Page 222
in Section 'Satgur Guni Nidhaan Heh' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧
Raag Sorath Guru Amar Das


ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ

Sathigur Kee Saeva Safal Hai Jae Ko Karae Chith Lae ||

Service to the True Guru is fruitful and rewarding, if one performs it with his mind focused on it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨
Raag Sorath Guru Amar Das


ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ

Man Chindhia Fal Pavana Houmai Vichahu Jae ||

The fruits of the mind's desires are obtained, and egotism departs from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੩
Raag Sorath Guru Amar Das


ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ

Bandhhan Thorrai Mukath Hoe Sachae Rehai Samae ||

His bonds are broken, and he is liberated; he remains absorbed in the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪
Raag Sorath Guru Amar Das


ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ

Eis Jag Mehi Nam Alabh Hai Guramukh Vasai Man Ae ||

It is so difficult to obtain the Naam in this world; it comes to dwell in the mind of the Gurmukh.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫
Raag Sorath Guru Amar Das


ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥

Naanak Jo Gur Saevehi Apana Ho Thin Baliharai Jao ||1||

O Nanak, I am a sacrifice to one who serves his True Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੬
Raag Sorath Guru Amar Das