Sathigur Milai So Murun Dhikhaaee
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥

This shabad is by Guru Nanak Dev in Raag Gauri on Page 543
in Section 'Dharshan Piasee Dhinas Raath' of Amrit Keertan Gutka.

ਗਉੜੀ ਮਹਲਾ

Gourree Mehala 1 ||

Gauree, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੯
Raag Gauri Guru Nanak Dev


ਸਤਿਗੁਰੁ ਮਿਲੈ ਸੁ ਮਰਣੁ ਦਿਖਾਏ

Sathigur Milai S Maran Dhikhaeae ||

Meeting the True Guru, we are shown the way to die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੦
Raag Gauri Guru Nanak Dev


ਮਰਣ ਰਹਣ ਰਸੁ ਅੰਤਰਿ ਭਾਏ

Maran Rehan Ras Anthar Bhaeae ||

Remaining alive in this death brings joy deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੧
Raag Gauri Guru Nanak Dev


ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥

Garab Nivar Gagan Pur Paeae ||1||

Overcoming egotistical pride, the Tenth Gate is found. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੨
Raag Gauri Guru Nanak Dev


ਮਰਣੁ ਲਿਖਾਇ ਆਏ ਨਹੀ ਰਹਣਾ

Maran Likhae Aeae Nehee Rehana ||

Death is pre-ordained - no one who comes can remain here.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੩
Raag Gauri Guru Nanak Dev


ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ

Har Jap Jap Rehan Har Sarana ||1|| Rehao ||

So chant and meditate on the Lord, and remain in the Sanctuary of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੪
Raag Gauri Guru Nanak Dev


ਸਤਿਗੁਰੁ ਮਿਲੈ ਦੁਬਿਧਾ ਭਾਗੈ

Sathigur Milai Th Dhubidhha Bhagai ||

Meeting the True Guru, duality is dispelled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੫
Raag Gauri Guru Nanak Dev


ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ

Kamal Bigas Man Har Prabh Lagai ||

The heart-lotus blossoms forth, and the mind is attached to the Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੬
Raag Gauri Guru Nanak Dev


ਜੀਵਤੁ ਮਰੈ ਮਹਾ ਰਸੁ ਆਗੈ ॥੨॥

Jeevath Marai Meha Ras Agai ||2||

One who remains dead while yet alive obtains the greatest happiness hereafter. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੭
Raag Gauri Guru Nanak Dev


ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ

Sathigur Miliai Sach Sanjam Soocha ||

Meeting the True Guru, one becomes truthful, chaste and pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੮
Raag Gauri Guru Nanak Dev


ਗੁਰ ਕੀ ਪਉੜੀ ਊਚੋ ਊਚਾ

Gur Kee Pourree Oocho Oocha ||

Climbing up the steps of the Guru's Path, one becomes the highest of the high.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨੯
Raag Gauri Guru Nanak Dev


ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥

Karam Milai Jam Ka Bho Moocha ||3||

When the Lord grants His Mercy, the fear of death is conquered. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੩੦
Raag Gauri Guru Nanak Dev


ਗੁਰਿ ਮਿਲਿਐ ਮਿਲਿ ਅੰਕਿ ਸਮਾਇਆ

Gur Miliai Mil Ank Samaeia ||

Uniting in Guru's Union, we are absorbed in His Loving Embrace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੩੧
Raag Gauri Guru Nanak Dev


ਕਰਿ ਕਿਰਪਾ ਘਰੁ ਮਹਲੁ ਦਿਖਾਇਆ

Kar Kirapa Ghar Mehal Dhikhaeia ||

Granting His Grace, He reveals the Mansion of His Presence, within the home of the self.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੩੨
Raag Gauri Guru Nanak Dev


ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥

Naanak Houmai Mar Milaeia ||4||9||

O Nanak, conquering egotism, we are absorbed into the Lord. ||4||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੩੩
Raag Gauri Guru Nanak Dev