Sathigur Sevaa Suful Hai Bunee
ਸਤਿਗੁਰ ਸੇਵਾ ਸਫਲ ਹੈ ਬਣੀ ॥
in Section 'Gursikh Har Bolo Mere Bhai' of Amrit Keertan Gutka.
ਗਉੜੀ ਗੁਆਰੇਰੀ ਮਹਲਾ ੪ ॥
Gourree Guaraeree Mehala 4 ||
Gauree Gwaarayree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੫
Raag Gauri Guru Ram Das
ਸਤਿਗੁਰ ਸੇਵਾ ਸਫਲ ਹੈ ਬਣੀ ॥
Sathigur Saeva Safal Hai Banee ||
Service to the True Guru is fruitful and rewarding;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੬
Raag Gauri Guru Ram Das
ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥
Jith Mil Har Nam Dhhiaeia Har Dhhanee ||
Meeting Him, I meditate on the Name of the Lord, the Lord Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੭
Raag Gauri Guru Ram Das
ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥
Jin Har Japia Thin Peeshhai Shhoottee Ghanee ||1||
So many are emancipated along with those who meditate on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੮
Raag Gauri Guru Ram Das
ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥
Gurasikh Har Bolahu Maerae Bhaee ||
O GurSikhs, chant the Name of the Lord, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੯
Raag Gauri Guru Ram Das
ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥
Har Bolath Sabh Pap Lehi Jaee ||1|| Rehao ||
Chanting the Lord's Name, all sins are washed away. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੦
Raag Gauri Guru Ram Das
ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥
Jab Gur Milia Thab Man Vas Aeia ||
When one meets the Guru, then the mind becomes centered.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੧
Raag Gauri Guru Ram Das
ਧਾਵਤ ਪੰਚ ਰਹੇ ਹਰਿ ਧਿਆਇਆ ॥
Dhhavath Panch Rehae Har Dhhiaeia ||
The five passions, running wild, are brought to rest by meditating on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੨
Raag Gauri Guru Ram Das
ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥
Anadhin Nagaree Har Gun Gaeia ||2||
Night and day, within the body-village, the Glorious Praises of the Lord are sung. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੩
Raag Gauri Guru Ram Das
ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥
Sathigur Pag Dhhoor Jina Mukh Laee ||
Those who apply the dust of the Feet of the True Guru to their faces,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੪
Raag Gauri Guru Ram Das
ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥
Thin Koorr Thiagae Har Liv Laee ||
Renounce falsehood and enshrine love for the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੫
Raag Gauri Guru Ram Das
ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥
Thae Har Dharageh Mukh Oojal Bhaee ||3||
Their faces are radiant in the Court of the Lord, O Siblings of Destiny. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੬
Raag Gauri Guru Ram Das
ਗੁਰ ਸੇਵਾ ਆਪਿ ਹਰਿ ਭਾਵੈ ॥
Gur Saeva Ap Har Bhavai ||
Service to the Guru is pleasing to the Lord Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੭
Raag Gauri Guru Ram Das
ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥
Kirasan Balabhadhra Gur Pag Lag Dhhiavai ||
Even Krishna and Balbhadar meditated on the Lord, falling at the Guru's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੮
Raag Gauri Guru Ram Das
ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥
Naanak Guramukh Har Ap Tharavai ||4||5||43||
O Nanak, the Lord Himself saves the Gurmukhs. ||4||5||43||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨੯
Raag Gauri Guru Ram Das