Sathigur Sevee-ai Aapunaa Paa-ee-ai Naam Apaar
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
in Section 'Han Dhan Suchi Raas He' of Amrit Keertan Gutka.
ਮ: ੪ ॥
Ma 4 ||
Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੧
Raag Gauri Guru Ram Das
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
Sathigur Saeveeai Apana Paeeai Nam Apar ||
Serving his True Guru, one obtains the Naam, the Name of the Infinite Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੨
Raag Gauri Guru Ram Das
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
Bhoujal Ddubadhia Kadt Leae Har Dhath Karae Dhathar ||
The drowning person is lifted up and out of the terrifying world-ocean; the Great Giver gives the gift of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩
Raag Gauri Guru Ram Das
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
Dhhann Dhhann Sae Sah Hai J Nam Karehi Vapar ||
Blessed, blessed are those bankers who trade the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੪
Raag Gauri Guru Ram Das
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥
Vanajarae Sikh Avadhae Sabadh Laghavanehar ||
The Sikhs, the traders come, and through the Word of His Shabad, they are carried across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੫
Raag Gauri Guru Ram Das
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥
Jan Naanak Jin Ko Kirapa Bhee Thin Saevia Sirajanehar ||2||
O servant Nanak, they alone serve the Creator Lord, who are blessed by His Grace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੬
Raag Gauri Guru Ram Das