Sathigur Sio Chith Na Laaeiou Naam Na Vasiou Man Aae
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
in Section 'Mayaa Hoee Naagnee' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੩
Raag Goojree Guru Amar Das
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
Sathigur Sio Chith N Laeiou Nam N Vasiou Man Ae ||
One who has not focused his consciousness on the True Guru, and into whose mind the Naam does not come
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੪
Raag Goojree Guru Amar Das
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
Dhhrig Eivaeha Jeevia Kia Jug Mehi Paeia Ae ||
Cursed is such a life. What has he gained by coming into the world?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੫
Raag Goojree Guru Amar Das
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥
Maeia Khottee Ras Hai Eaek Chasae Mehi Paj Lehi Jae ||
Maya is false capital; in an instant, its false covering falls off.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੬
Raag Goojree Guru Amar Das
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
Hathhahu Shhurrakee Than Siahu Hoe Badhan Jae Kumalae ||
When it slips from his hand, his body turns black, and his face withers away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੭
Raag Goojree Guru Amar Das
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ ਸੁਖੁ ਵਸਿਆ ਮਨਿ ਆਇ ॥
Jin Sathigur Sio Chith Laeia Thinh Sukh Vasia Man Ae ||
Those who focus their consciousness on the True Guru - peace comes to abide in their minds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੮
Raag Goojree Guru Amar Das
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
Har Nam Dhhiavehi Rang Sio Har Nam Rehae Liv Lae ||
They meditate on the Name of the Lord with love; they are lovingly attuned to the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੨੯
Raag Goojree Guru Amar Das
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
Naanak Sathigur So Dhhan Soupia J Jeea Mehi Rehia Samae ||
O Nanak, the True Guru has bestowed upon them the wealth, which remains contained within their hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੩੦
Raag Goojree Guru Amar Das
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥
Rang Thisai Ko Agala Vannee Charrai Charrae ||1||
They are imbued with supreme love; its color increases day by day. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੭ ਪੰ. ੩੧
Raag Goojree Guru Amar Das