Sathigur Theeruth Jaanee-ai Athisath Theeruth Surunee Aaee
ਸਤਿਗੁਰ ਤੀਰਥ ਜਾਣੀਐ ਅਠਿਸਠਿ ਤੀਰਥ ਸਰਣੀ ਆਏ॥

This shabad is by Bhai Gurdas in Vaaran on Page 206
in Section 'Satgur Guni Nidhaan Heh' of Amrit Keertan Gutka.

ਸਤਿਗੁਰ ਤੀਰਥ ਜਾਣੀਐ ਅਠਿਸਠਿ ਤੀਰਥ ਸਰਣੀ ਆਏ॥

Sathigur Theerathh Janeeai Athisath Theerathh Saranee Aeae||

The true Guru is that pilgrimages centre in whose shelter are the sixty-eight pilgrimage centres of the Hindus.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧
Vaaran Bhai Gurdas


ਸਤਿਗੁਰ ਦੇਉ ਅਭੇਉ ਹੈ ਹੋਰ ਦੇਵ ਗੁਰ ਸੇਵ ਤਰਾਏ॥

Sathigur Dhaeo Abhaeo Hai Hor Dhaev Gur Saev Tharaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੨
Vaaran Bhai Gurdas


ਸਤਿਗੁਰ ਪਾਰਸ ਪਰਸਿਐ ਲਖ ਪਾਰਸ ਪਾਖਾਕ ਸੁਹਾਏ॥

Sathigur Paras Parasiai Lakh Paras Pakhak Suhaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੩
Vaaran Bhai Gurdas


ਸਤਿਗੁਰ ਪੂਰਾ ਪਾਰਜਾਤ ਪਾਰਜਾਤ ਲਖ ਸਫਲ ਧਿਆਏ॥

Sathigur Poora Parajath Parajath Lakh Safal Dhhiaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੪
Vaaran Bhai Gurdas


ਸੁਖਸਾਗਰ ਸਤਿਗੁਰ ਪੁਰਖ ਹੈ ਰਤਨ ਪਦਾਰਥ ਸਿਖ ਸੁਣਾਏ॥

Sukhasagar Sathigur Purakh Hai Rathan Padharathh Sikh Sunaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੫
Vaaran Bhai Gurdas


ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ॥

Chinthaman Sathigur Charan Chinthamanee Achinth Karaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੬
Vaaran Bhai Gurdas


ਵਿਣ ਸਤਿਗੁਰ ਸਭ ਦੂਜੈ ਭਾਏ ॥੨॥

Vin Sathigur Sabh Dhoojai Bhaeae ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੭
Vaaran Bhai Gurdas