Sathigur Vituhu Vaari-aa Jith Mili-ai Khusum Sumaali-aa
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੮
Raag Asa Guru Nanak Dev
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
Sathigur Vittahu Varia Jith Miliai Khasam Samalia ||
I am a sacrifice to the True Guru; meeting Him, I have come to cherish the Lord Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੯
Raag Asa Guru Nanak Dev
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
Jin Kar Oupadhaes Gian Anjan Dheea Einhee Naethree Jagath Nihalia ||
He has taught me and given me the healing ointment of spiritual wisdom, and with these eyes, I behold the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੦
Raag Asa Guru Nanak Dev
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
Khasam Shhodd Dhoojai Lagae Ddubae Sae Vanajaria ||
Those dealers who abandon their Lord and Master and attach themselves to another, are drowned.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੧
Raag Asa Guru Nanak Dev
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
Sathiguroo Hai Bohithha Viralai Kinai Veecharia ||
The True Guru is the boat, but few are those who realize this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੨
Raag Asa Guru Nanak Dev
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
Kar Kirapa Par Outharia ||13||
Granting His Grace, He carries them across. ||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੩
Raag Asa Guru Nanak Dev